ਖ਼ਬਰਾਂ |

ਤਾਜ਼ਾ |

Health News: ਕੀ ਗਰਭਵਤੀ ਮਹਿਲਾ ਲਈ ਅਮਰੂਦ ਖਾਣਾ ਲਾਹੇਵੰਦ ਹੈ?
Published : Jun 18, 2025, 6:32 am IST
Updated : Jun 18, 2025, 10:57 am IST
SHARE ARTICLE
Is it beneficial for pregnant women to eat guava Health News
Is it beneficial for pregnant women to eat guava Health News

ਅਮਰੂਦ ਵਿਚ ਫ਼ਾਈਬਰ ਉਚਿਤ ਮਾਤਰਾ ਵਿਚ ਹੁੰਦਾ ਹੈ ਤੇ ਇਹ ਪਾਚਨ ਵਿਚ ਸੁਧਾਰ ਲਿਆਉਂਦਾ ਹੈ

Guava is beneficial for pregnant women: ਗਰਭਵਤੀ ਮਹਿਲਾ ਲਈ ਪੱਕਿਆ ਹੋਇਆ ਤੇ ਬਿਨਾਂ ਛਿਲਕੇ ਵਾਲਾ ਅਮਰੂਦ ਖਾਣਾ ਸੁਰੱਖਿਅਤ ਹੈ। ਅਮਰੂਦ ਵਿਚ ਫ਼ਾਈਬਰ ਉਚਿਤ ਮਾਤਰਾ ਵਿਚ ਹੁੰਦਾ ਹੈ ਤੇ ਇਹ ਪਾਚਨ ਵਿਚ ਸੁਧਾਰ ਲਿਆਉਂਦਾ ਹੈ। ਇਸ ਵਿਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ ਵਿਚ ਹੁੰਦੀ ਹੈ।

ਗਰਭ ਅਵਸਥਾ ਦੌਰਾਨ ਅਮਰੂਦ ਖਾਣ ਦੇ ਫ਼ਾਇਦੇ:
ਗਰਭ ਅਵਸਥਾ ਦੌਰਾਨ ਆਇਰਨ ਦੀ ਕਮੀ ਹੋਣ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਨਾਲ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਨੂੰ ਖ਼ਤਰਾ ਰਹਿੰਦਾ ਹੈ। ਅਮਰੂਦ ਇਸ ਨੂੰ ਦੂਰ ਕਰ ਸਕਦਾ ਹੈ। ਅਮਰੂਦ ਹਾਈ ਬਲੱਡ ਪ੍ਰੈਸ਼ਰ ਨੂੰ ਕੰਟੋਰਲ ਕਰਦਾ ਤੇ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ। ਅਮਰੂਦ ਬਲੱਡ ਸ਼ੂਗਰ ਪੱਧਰ ਨੂੰ ਵੀ ਘੱਟ ਕਰਦਾ ਹੈ।

ਗਰਭ ਅਵਸਥਾ ਵਿਚ ਅਮਰੂਦ ਖਾਣ ਦੇ ਨੁਕਸਾਨ : ਅਮਰੂਦ ਵਿਚ ਫ਼ਾਈਬਰ ਹੁੰਦਾ ਹੈ ਜਿਸ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਾਲ ਦਸਤ ਜਿਹੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਪੱਕਿਆ ਜਾਂ ਅੱਧ-ਪੱਕਿਆ ਅਮਰੂਦ ਖਾਣ ਨਾਲ ਗਰਭ ਅਵਸਥਾ ਦੌਰਾਨ ਦੰਦਾਂ ਵਿਚ ਦਰਦ ਜਾਂ ਦੰਦਾਂ ਨਾਲ ਜੁੜੀ ਕੋਈ ਪ੍ਰੇਸ਼ਾਨੀ ਵੀ ਹੋ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement