Health News: ਕੰਨ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰਨਾ ਪੈ ਸਕਦੈ ਮਹਿੰਗਾ

By : GAGANDEEP

Published : Apr 20, 2024, 9:10 am IST
Updated : Apr 20, 2024, 9:18 am IST
SHARE ARTICLE
Ignoring ear pain can be costly Health News
Ignoring ear pain can be costly Health News

Health News: ਬੱਚੇ ਨੂੰ ਸੁਣਨ ਵਿਚ ਸਮੱਸਿਆ ਹੋ ਰਹੀ ਹੈ ਤਾਂ ਮਾਪੇ ਜਾਂਚ ਕਰਵਾਉਣ

Ignoring ear pain can be costly Health News: ਹਲਕੀ ਠੰਢ ਪੈਣ ਲੱਗੀ ਅਤੇ ਇਸ ਦੌਰਾਨ ਕੰਨ ਨਾਲ ਜੁੜੀ ਸਮੱਸਿਆ ਵੀ ਕਾਫ਼ੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਇਹ ਤਕਲੀਫ਼ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ। ਬੱਚਿਆਂ ਨੂੰ ਠੰਢ ਜਲਦੀ ਲਗਦੀ ਹੈ।

ਇਹ ਵੀ ਪੜ੍ਹੋ: Dera Baba Nanak News: 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜ਼ਿਆਦਾ ਦਿਨਾਂ ਤਕ ਸਰਦੀ ਅਤੇ ਜ਼ੁਕਾਮ ਰਹਿਣ ਨਾਲ ਨੱਕ ਦੇ ਪਿਛਲੇ ਹਿੱਸੇ ਤੋਂ ਕੰਨ ਤਕ ਆਉਣ ਵਾਲੀ ਯੂਸਟੇਕਿਅਨ ਟਿਊਬ ਠੀਕ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਸੋਜ ਆ ਜਾਂਦੀ ਹੈ ਅਤੇ ਕੰਨ ਵਿਚ ਪਦਾਰਥ ਵਧਣ ਨਾਲ ਕੰਨ ਵਿਚ ਦਬਾਅ ਗ਼ੈਰ-ਮਾਮੂਲੀ ਹੋ ਜਾਂਦਾ ਹੈ ਅਤੇ ਦਰਦ ਹੋਣ ਲਗਦਾ ਹੈ।

ਇਹ ਵੀ ਪੜ੍ਹੋ: Sangrur Jail News: ਸੰਗਰੂਰ ਜੇਲ 'ਚ ਹੋਈ ਜ਼ਬਰਦਸਤ ਖ਼ੂਨੀ ਝੜਪ, 2 ਕੈਦੀਆਂ ਦੀ ਹੋਈ ਮੌਤ

ਕਈ ਵਾਰ ਮਾਤਾ-ਪਿਤਾ ਬੱਚੇ ਦੀ ਤਕਲੀਫ਼ ਵੇਖ ਕੇ ਉਨ੍ਹਾਂ ਦੇ ਕੰਨ ਵਿਚ ਗਰਮ ਤੇਲ ਦੀਆਂ ਕੁੱਝ ਬੂੰਦਾਂ ਪਾ ਦਿੰਦੇ ਹਨ ਜਿਸ ਨਾਲ ਕੁੱਝ ਸਮਾਂ ਲਈ ਆਰਾਮ ਤਾਂ ਮਿਲਦਾ ਹੈ ਪਰ ਬਾਹਰੀ ਸੰਕਰਮਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਬੱਚੇ ਨੂੰ ਠੰਢ ਜਾਂ ਜ਼ੁਕਾਮ ਹੈ ਤਾਂ ਮਾਂ ਪਿਉ ਤੁਰਤ ਡਾਕਟਰ ਕੋਲ ਲੈ ਕੇ ਜਾਣ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿਨਾਂ ਲਾਪਰਵਾਹੀ ਬੱਚੇ ਨੂੰ ਨਿਗਰਾਨੀ ਵਿਚ ਰੱਖੋ। ਇਸ ਨਾਲ ਹੀ ਬੱਚੇ ਨੂੰ ਸੁਣਨ ਵਿਚ ਸਮੱਸਿਆ ਹੋ ਰਹੀ ਹੈ ਤਾਂ ਜਾਂਚ ਕਰਵਾਉਣ।  ਐਲਰਜੀ ਅਤੇ ਖਾਣ-ਪੀਣ ’ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਉ। ਪ੍ਰਦੂਸ਼ਣ, ਖ਼ਾਸ ਤੌਰ ’ਤੇ ਹਵਾ ਪ੍ਰਦੂਸ਼ਣ ਤੋਂ ਬਚਾਉ।

(For more Punjabi news apart from Ignoring ear pain can be costly Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement