ਕੁਦਰਤ ਦੀ ਅਨਮੋਲ ਦੇਣ ਹੈ ਆਂਵਲਾ ਅਤੇ ਕੁਆਰ, ਆਓ ਜਾਣਦੇ ਹਾਂ ਸਿਹਤ ਲਈ ਫਾਇਦੇ
Published : Nov 21, 2022, 9:15 pm IST
Updated : Nov 21, 2022, 9:15 pm IST
SHARE ARTICLE
Amla and Aloevera are the precious gifts of nature.
Amla and Aloevera are the precious gifts of nature.

ਪੁਰਾਣੇ ਸਮਿਆਂ ਵਿਚ ਪੰਜਾਬ ਦੇ ਲੋਕ ਘਰਾਂ ਵਿਚ ਹੀ ਕੁਆਰ ਦਾ ਪੌਦੇ ਲਾਉਂਦੇ ਸਨ ਅਤੇ ਹਫ਼ਤੇ ਵਿਚ 2-3 ਵਾਰ ਇਸ ਦੀ ਸਬਜ਼ੀ ਬਣਾ ਕਿ ਖਾਂਦੇ ਸਨ।

 

ਚੰਡੀਗੜ੍ਹ: ਦੇਸ਼ ਵਿਚ ਅਜਿਹੀਆਂ ਕਈ ਔਸ਼ਧੀਆਂ ਹਨ, ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ। ਇਹਨਾਂ ਵਿਚ ਆਂਵਲਾ ਅਤੇ ਕੁਆਰ ਵੀ ਸ਼ਾਮਲ ਹਨ, ਜਿਹਨਾਂ ਦੀ ਵਰਤੋਂ ਨਾਲ ਲਗਭਗ ਹਰ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ|  ਪੁਰਾਣੇ ਸਮਿਆਂ ਵਿਚ ਪੰਜਾਬ ਦੇ ਲੋਕ ਘਰਾਂ ਵਿਚ ਹੀ ਕੁਆਰ ਦਾ ਪੌਦੇ ਲਾਉਂਦੇ ਸਨ ਅਤੇ ਹਫ਼ਤੇ ਵਿਚ 2-3 ਵਾਰ ਇਸ ਦੀ ਸਬਜ਼ੀ ਬਣਾ ਕਿ ਖਾਂਦੇ ਸਨ।

ਇਸ ਗੁਣਕਾਰੀ ਔਸ਼ਧੀ ਨਾਲ ਉਹ ਹਮੇਸ਼ਾ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰਹਿੰਦੇ ਸਨ। ਇਸੇ ਤਰ੍ਹਾਂ ਆਂਵਲਾ ਵੀ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਂਦਾ ਹੈ। ਆਓ ਜਾਣਦੇ ਹਾਂ ਆਂਵਲਾ ਅਤੇ ਕੁਆਰ ਦੇ ਫਾਇਦੇ:

ਕੁਆਰ ਦੇ ਫਾਇਦੇ   

•      ਐੱਸੀਡੀਟੀ ਲਈ ਲਾਭਕਾਰੀ ਹੈ।

•      ਚਿਹਰੇ ਲਈ ਲਾਭਕਾਰੀ ਹੈ।

•      ਪੇਟ ਦੇ ਰੋਗਾਂ ਅਤੇ ਲਿਵਰ ਲਈ ਬਹੁਤ ਗੁਣਕਾਰੀ ਹੈ।

•      ਨਜ਼ਲਾ ਜੁਕਾਮ ਅਤੇ ਬੁਖਾਰ ਲਈ ਲਾਭਕਾਰੀ ਹੈ।

•      ਦਿਲ ਦੇ ਰੋਗਾਂ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਵਿਚ ਮਦਦਗਾਰ

•      ਮੋਟਾਪਾ ਘਟਦਾ ਹੈ ।

•      ਦੰਦਾਂ ਦੀਆਂ ਬਿਮਾਰੀਆਂ ਲਈ ਲਾਭਕਾਰੀ ਹੈ।

•      ਕਬਜ਼, ਸ਼ੂਗਰ ਰੋਗ, ਚਮੜੀ ਰੋਗ ਆਦਿ ਲਈ ਲਾਭਕਾਰੀ।

ਆਂਵਲੇ ਦੇ ਗੁਣ

•      ਸਾਲਾਂ ਤੋਂ ਵੱਧ ਰਿਹਾ ਬਲੱਡ ਪ੍ਰੈਸ਼ਰ ਦਿਨਾਂ ਵਿਚ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।

•      ਐੱਸੀਡੀਟੀ ਅਤੇ ਦਿਲ ਦੇ ਰੋਗਾਂ ਲਈ ਵਧੀਆ ਹੈ।

•      ਵਾਲਾਂ ਦਾ ਝੜਨਾ ਜਲਦ ਹੀ ਬੰਦ ਹੋ ਜਾਂਦਾ ਹੈ।

•      ਚਿਹਰੇ ਦੀ ਰੰਗਤ ਅਤੇ ਸਫ਼ਾਈ ਲਈ ਵਧੀਆ ਹੈ।

•      ਲਿਵਰ ਲਈ ਗੁਣਕਾਰੀ ਹੈ ।

•      ਸਾਹ, ਨਜ਼ਲਾ, ਬੁਖਾਰ, ਛਾਤੀ ਅਤੇ ਕਿਡਨੀ ਲਈ ਲਾਭਕਾਰੀ ਹੈ।

•      ਖ਼ਰਾਬ ਗਲਾ ਠੀਕ ਹੋ ਜਾਂਦਾ ਹੈ ।

•      ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ ।

•      ਪਿੱਤੇ ’ਚ ਪੱਥਰੀ ਨਹੀਂ ਹੋਣ ਦਿੰਦਾ।

•      ਖੂਨ ਸਾਫ਼ ਕਰਦਾ ਹੈ।

•      ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।

•      ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

•      ਮੂੰਹ ਦੇ ਛਾਲਿਆਂ ਲਈ ਲਾਭਕਾਰੀ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

ਹਿੰਦੂ ਪਰਿਵਾਰ ਦੀ ਕੁੜੀ ਅੰਮ੍ਰਿਤਪਾਨ ਕਰਕੇ ਬਣੀ ਸਤਬੀਰ ਕੌਰ ਖਾਲਸਾ, ਸਿੱਖ ਮੁੰਡੇ ਨਾਲ ਕਰਵਾਇਆ ਵਿਆਹ

25 Sep 2023 2:55 PM

20 ਕਿਲੋ ਅਫੀਮ ਦੇ ਮਾਮਲੇ 'ਚ Haryana Police ਨੇ ਚੁੱਕਿਆ ਸੀ ਖਰੜ ਦਾ ਬੰਦਾ!

25 Sep 2023 2:53 PM

ਕੁੱਲੜ ਪੀਜ਼ਾ ਵਾਲੇ ਜੋੜੇ ਦੀ ਵੀਡੀਓ ਮਾਮਲੇ 'ਚ ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ

25 Sep 2023 2:52 PM

Singer Zikar Interview

25 Sep 2023 2:56 PM

ਇਸ ਕਰਕੇ ਪਿਆ INDIA-Canada ਦਾ ਰੱਫੜ, ਸੁਣ ਲਓ ਵਿਦਿਆਰਥੀ, ਵਪਾਰੀਆਂ ਦਾ ਕਿਵੇਂ ਬਚੇਗਾ ਨੁਕਸਾਨ?

24 Sep 2023 8:31 PM