
ਭਾਰਤ ਸੌਂਫ਼ ਦਾ ਸੱਭ ਤੋਂ ਵੱਡਾ ਨਿਰਯਾਤ ਹੈ। ਭਾਰਤ 'ਚ ਲੋਕ ਖਾਣਾ ਖਾਣ ਤੋਂ ਬਾਅਦ ਸੌਫ਼ ਖਾਂਦੇ ਹਨ। ਇਹ ਮੁੰਹ ਨੂੰ ਤਾਜ਼ਾ ਰੱਖਦਾ ਹੈ ਪਰ ਸਿਰਫ਼ ਇੰਨਾ..
ਭਾਰਤ ਸੌਂਫ਼ ਦਾ ਸੱਭ ਤੋਂ ਵੱਡਾ ਨਿਰਯਾਤ ਹੈ। ਭਾਰਤ 'ਚ ਲੋਕ ਖਾਣਾ ਖਾਣ ਤੋਂ ਬਾਅਦ ਸੌਫ਼ ਖਾਂਦੇ ਹਨ। ਇਹ ਮੁੰਹ ਨੂੰ ਤਾਜ਼ਾ ਰੱਖਦਾ ਹੈ ਪਰ ਸਿਰਫ਼ ਇੰਨਾ ਹੀ ਨਹੀਂ ਸੌਂਫ਼ 'ਚ ਕਾਪਰ, ਪੋਟੈਸ਼ੀਅਮ, ਕੈਲਸ਼ੀਅਮ, ਜ਼ਿੰਕ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ 'ਚ ਵਿਟਾਮਿਨ ਸੀ, ਆਇਰਨ, ਸੈਲੇਨੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ। ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਸੌਂਫ਼ ਕਿੰਨਾ ਫਾਇਦੇਮੰਦ ਹੈ ਪਰ ਸੌਂਫ਼ ਦਾ ਪਾਣੀ ਇਸ ਤੋਂ ਜ਼ਿਆਦਾ ਫ਼ਾਈਦੇਮੰਦ ਹੈ।
Blood Pressure
ਸੌਂਫ਼ ਦੇ ਪਾਣੀ ਨੂੰ ਦੋ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਗਰਮ ਪਾਣੀ 'ਚ ਸੌਂਫ਼ ਨੂੰ ਥੋੜ੍ਹੀ ਦੇਰ ਲਈ ਰੱਖੋ ਫਿਰ ਛਾਣ ਕੇ ਪਾਣੀ ਪੀ ਲਵੋ ਜਾਂ ਫਿਰ ਇਕ ਚੱਮਚ ਸੌਂਫ਼ ਨੂੰ ਇਕ ਗਲਾਸ ਪਾਣੀ 'ਚ ਰਾਤ-ਭਰ ਲਈ ਰੱਖੋ ਅਤੇ ਸਵੇਰੇ ਛਾਣ ਕੇ ਪੀ ਲਵੋ।
fennel water
ਆਯੂਰਵੈਦਿਕ ਮਾਹਰ ਦਸਦੇ ਹਨ ਕਿ ਸੌਂਫ਼ ਆਯੂਰਵੇਦ ਮੁਤਾਬਕ ਠੰਡੀ ਤਾਸੀਰ ਦੀ ਹੁੰਦੀ ਹੈ ਇਸ ਲਈ ਗਰਮੀ 'ਚ ਇਸ ਦਾ ਇਸਤੇਮਾਲ ਵਧ ਜਾਂਦਾ ਹੈ। ਸੌਂਫ਼ ਗੈਸ ਨੂੰ ਕੱਢਣ 'ਚ ਬਹੁਤ ਮਦਦਗਾਰ ਹੁੰਦੀ ਹੈ। ਸੌਂਫ਼ 'ਚ ਕਈ ਅਜਿਹੇ ਪੌਸ਼ਣ ਵਾਲੇ ਤੱਤ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਸੌਂਫ਼ 'ਚ ਕੈਲਸ਼ੀਅਮ, ਸੋਡੀਅਮ, ਆਈਰਨ ਅਤੇ ਪੋਟੈਸ਼ੀਅਮ ਵਰਗੇ ਕਈ ਖਣਿਜ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ ਇਸ ਦੀ ਸੁਗੰਧ ਵੀ ਬਹੁਤ ਚੰਗੀ ਹੁੰਦੀ ਹੈ ਅਤੇ ਤਾਜ਼ਗੀ ਦਾ ਅਹਿਸਾਸ ਕਰਾਉਂਦੀ ਹੈ ਇਸਲਈ ਇਸ ਦੀ ਵਰਤੋਂ ਭਾਰਤ 'ਚ ਇਕ ਸ਼ਾਨਦਾਰ ਮਾਉਥ ਫਰੈਸ਼ਨਰ ਦੇ ਤੌਰ 'ਤੇ ਸਦੀਆਂ ਤੋਂ ਕੀਤਾ ਜਾਂਦਾ ਰਿਹਾ ਹੈ।
Cancer Cell
ਭਾਰਤ ਸੌਂਫ਼ ਦਾ ਸੱਭ ਤੋਂ ਵੱਡਾ ਨਿਰਯਾਤ ਹੈ। ਇੰਡੀਆ 'ਚ ਲੋਕ ਖਾਣਾ ਖਾਣ ਤੋਂ ਬਾਅਦ ਸੌਫ਼ ਖਾਂਦੇ ਹਨ। ਇਹ ਮੁੰਹ ਨੂੰ ਤਾਜ਼ਾ ਰਖੱਦਾ ਹੈ ਪਰ ਸਿਰਫ਼ ਇੰਨਾ ਹੀ ਨਹੀਂ ਸੌਂਫ਼ 'ਚ ਕਾਪਰ, ਪੋਟੈਸ਼ੀਅਮ, ਕੈਲਸ਼ੀਅਮ, ਜ਼ਿੰਕ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ 'ਚ ਵਿਟਾਮਿਨ ਸੀ, ਆਇਰਨ, ਸੈਲੇਨੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ। ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਸੌਂਫ਼ ਕਿੰਨਾ ਫਾਇਦੇਮੰਦ ਹੈ ਪਰ ਸੌਂਫ਼ ਦਾ ਪਾਣੀ ਇਸ ਤੋਂ ਜ਼ਿਆਦਾ ਫ਼ਾਈਦੇਮੰਦ ਹੈ।
Healthy Heart
ਸੌਂਫ਼ ਦੇ ਪਾਣੀ ਨੂੰ ਦੋ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਗਰਮ ਪਾਣੀ 'ਚ ਸੌਂਫ਼ ਨੂੰ ਥੋੜ੍ਹੀ ਦੇਰ ਲਈ ਰੱਖੋ ਫਿਰ ਛਾਣ ਕੇ ਪਾਣੀ ਪੀ ਲਵੋ ਜਾਂ ਫਿਰ ਇਕ ਚੱਮਚ ਸੌਂਫ਼ ਨੂੰ ਇਕ ਗਲਾਸ ਪਾਣੀ 'ਚ ਰਾਤ-ਭਰ ਲਈ ਰੱਖੋ ਅਤੇ ਸਵੇਰੇ ਛਾਣ ਕੇ ਪੀ ਲਵੋ।
Fennel
ਆਯੂਰਵੈਦਿਕ ਮਾਹਰ ਦਸਦੇ ਹਨ ਕਿ ਸੌਂਫ਼ ਆਯੂਰਵੇਦ ਮੁਤਾਬਕ ਠੰਡੀ ਤਾਸੀਰ ਦੀ ਹੁੰਦੀ ਹੈ ਇਸ ਲਈ ਗਰਮੀ 'ਚ ਇਸ ਦਾ ਇਸਤੇਮਾਲ ਵਧ ਜਾਂਦਾ ਹੈ। ਸੌਂਫ਼ ਵਾਤਾਨੁਲੋਮਨ ਯਾਨੀ ਗੈਸ ਨੂੰ ਕੱਢਣੇ ਵਾਲੀ ਹੁੰਦੀ ਹੈ। ਸੌਂਫ਼ 'ਚ ਕਈ ਅਜਿਹੇ ਪੌਸ਼ਣ ਵਾਲੇ ਤੱਤ ਹੁੰਦੇ ਹਨ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਸੌਂਫ਼ 'ਚ ਕੈਲਸ਼ੀਅਮ, ਸੋਡੀਅਮ, ਆਈਰਨ ਅਤੇ ਪੋਟੈਸ਼ੀਅਮ ਵਰਗੇ ਕਈ ਖਣਿਜ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ ਇਸ ਦੀ ਸੁਗੰਧ ਵੀ ਬਹੁਤ ਚੰਗੀ ਹੁੰਦੀ ਹੈ ਅਤੇ ਤਾਜ਼ਗੀ ਦਾ ਅਹਿਸਾਸ ਕਰਾਉਂਦੀ ਹੈ ਇਸਲਈ ਇਸ ਦੀ ਵਰਤੋਂ ਭਾਰਤ 'ਚ ਇਕ ਸ਼ਾਨਦਾਰ ਮਾਉਥ ਫਰੈਸ਼ਨਰ ਦੇ ਤੌਰ 'ਤੇ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ।
Constipation
ਚਰਬੀ ਬਰਨਰ
ਭਾਰ ਘੱਟ ਕਰਨ 'ਚ ਸੌਂਫ਼ ਦਾ ਪਾਣੀ ਬਹੁਤ ਮਦਦ ਕਰਦਾ ਹੈ। ਇਹ ਵਧੀਆ ਫੈਟ ਬਰਨਰ ਮੰਨਿਆ ਜਾਂਦਾ ਹੈ। ਖਾਲੀ ਢਿੱਡ ਸੌਂਫ਼ ਦਾ ਪਾਣੀ ਪੀਣ ਨਾਲ ਤੇਜ਼ੀ ਤੋਂ ਭਾਰ ਘੱਟ ਹੁੰਦਾ ਹੈ। ਇਸ ਦਾ ਅਸਰ 15-20 ਦਿਨ 'ਚ ਹੀ ਦਿਖਣ ਸ਼ੁਰੂ ਹੋ ਜਾਂਦਾ ਹੈ।