ਇਹ ਤਰੀਕਾ ਬਣਾਏਗਾ ਤੁਹਾਡਾ ਲੀਵਰ ਹੈਲਦੀ
Published : Mar 27, 2019, 1:19 pm IST
Updated : Mar 27, 2019, 2:23 pm IST
SHARE ARTICLE
Easy way to get healthy Liver
Easy way to get healthy Liver

ਲੀਵਰ ਦੀ ਪ੍ਰੇਸ਼ਾਨੀ ਵਾਲੇ ਅਪਣਾਓ ਇਹ ਤਰੀਕਾ

ਚੰਡੀਗੜ੍ਹ: ਲੀਵਰ ਸਾਡੇ ਸਰੀਰ ਵਿਚ ਇਕ ਮੁੱਖ ਅੰਗ ਹੈ। ਜੇਕਰ ਇਹ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦੇਵੇ, ਤਾਂ ਸਮਝੋ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਲੀਵਰ ਦੀ ਸਿਹਤ ਸੁਧਾਰਣ ਲਈ ਵਿਗਿਆਨੀਆਂ ਨੂੰ ਇਕ ਨਵਾਂ ਤਰੀਕਾ ਮਿਲ ਗਿਆ ਹੈ। ਇਕ ਨਵੀਂ ਜਾਂਚ ਵਿਚ ਵਿਗਿਆਨੀਆਂ ਨੇ ਪਾਇਆ ਹੈ ਕਿ ਨਾਨ-ਐਲਕੋਹਲਿਕ ਫੈਟੀ ਲੀਵਰ ਡਿਸੀਸ (ਐਨਏਐਫ਼ਐਲਡੀ) ਵਿਚ ਡਾਇਬੀਟੀਜ਼ ਦੇ ਇਲਾਜ ਵਿਚ ਵਰਤੋ ਹੋਣ ਵਾਲੀ ਵਿਸ਼ੇਸ਼ ਦਵਾਈ ਦਾ ਖ਼ਾਸ ਸੇਵਨ ਲੀਵਰ ਦੇ ਮੈਟਾਬਾਲਿਜ਼ਮ ਨੂੰ ਬਿਹਤਰ ਕਰ ਸਕਦਾ ਹੈ।

Human LiverHuman Liver

ਜਾਂਚ ਵਿਚ ਪਾਇਆ ਗਿਆ ਹੈ ਕਿ ਟਾਈਪ 2 ਡਾਇਬੀਟੀਜ਼ ਵਿਚ ਵਰਤੋ ਹੋਣ ਵਾਲੀ ਦਵਾਈ ਲੀਵਰ ਵਿਚ ਸ਼ਰਕਰਾ ਨਿਯੰਤਰਣ ਅਤੇ ਫੈਟੀ ਕੋਸ਼ਿਕਾਵਾਂ (ਏਡਿਪੋਸ) ਨਾਲ ਸਬੰਧਤ ਹਨ। ਐਨਏਐਫ਼ਐਲਡੀ ਇਕ ਅਜਿਹੀ ਹਾਲਤ ਹੈ, ਜਿਸ ਵਿਚ ਲੀਵਰ ਵਿਚ ਚਰਬੀ ਦੀ ਉਸਾਰੀ ਹੋਣ ਲੱਗਦਾ ਹੈ। ਅਜਿਹੇ ਵਿਚ ਚਰਬੀ ਦਾ ਇਹ ਜੰਮਣਾ ਲੀਵਰ ਵਿਚ ਸੋਜ ਦਾ ਕਾਰਨ ਹੁੰਦਾ ਹੈ। ਇਸ ਵਜ੍ਹਾ ਕਰਕੇ ਸਿਰਹੋਸਿਸ ਰੋਗ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ।

Human LiverHuman Liver

ਜਾਂਚ ਦੇ ਤੱਤਾਂ ਤੋਂ ਪਤਾ ਲੱਗਿਆ ਹੈ ਕਿ ਐਕਸੇਨੇਟਾਈਡ ਚਿਕਿਤਸਾ ਸ਼ਰਕਰਾ ਦੇ ਅਵਸ਼ੋਸ਼ਣ ਨੂੰ ਵਧਾਉਂਦੀ ਹੈ ਅਤੇ ਲੀਵਰ ਅਤੇ ਏਡਿਪੋਸ ਟਿਸ਼ੂ ਵਿਚ ਇੰਸੁਲਿਨ ਪ੍ਰਤੀਰੋਧ ਨੂੰ ਘੱਟ ਕਰਦੀ ਹੈ। ਐਕਸੇਨੇਟਾਈਡ ਇਕ ਪ੍ਰਕਾਰ ਦੀ ਦਵਾਈ ਹੈ, ਜੋ ਪੈਨਕ੍ਰੀਆਸ) ਨੂੰ ਟਾਰਗੇਟ ਕਰਕੇ ਸ਼ਰਕਰਾ ਦੇ ਅਵਸ਼ੋਸ਼ਣ ਨੂੰ ਬਿਹਤਰ ਕਰਦੀ ਹੈ। ਯੂਰਪੀ ਐਸੋਸੀਏਸ਼ਨ ਫਾਰ ਦ ਸਟੱਡੀ ਆਫ਼ ਦ ਲਿਵਰ (ਈਏਐਸਐਲ) ਨਾਲ ਜੁੜੇ ਟਾਮ ਹੇਮਿੰਗ ਕਾਰਲਸਨ ਨੇ ਦੱਸਿਆ, ਇਹ ਦਿਲਚਸਪ ਪੜ੍ਹਾਈ ਦੁਨੀਆ ਭਰ ਦੇ ਐਨਐਲਐਫ਼ਐਲਡੀ ਪੀੜਤਾਂ ਲਈ ਜ਼ਿਆਦਾ ਤੱਤਾਂ ਦੀ ਖੋਜ ਕਰਨ ਦੀ ਪ੍ਰੇਰਨਾ ਦਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement