ਨਵ ਜਨਮੇ ਬੱਚਿਆਂ ਲਈ ਖਤਰਨਾਕ ਹੈ ਗਾਂ ਦਾ ਦੁੱਧ
Published : Nov 28, 2018, 6:02 pm IST
Updated : Nov 28, 2018, 6:02 pm IST
SHARE ARTICLE
Cow milk is harmful for newborn baby
Cow milk is harmful for newborn baby

ਗਾਂ ਦਾ ਦੁੱਧ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੋਕ ਅਕਸਰ ਇਸ ਦੇ ਸੇਵਨ ਦੀ ਹਿਦਾਇਤ ਦਿੰਦੇ ਹਨ। ਕਿਸੇ ਤੋਂ ਵੀ ਤੁਸੀ ਇਸ ਦੀ ਖੂਬੀਆਂ ਬਾਰੇ ਪੁੱਛੋ ਤਾਂ...

ਗਾਂ ਦਾ ਦੁੱਧ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੋਕ ਅਕਸਰ ਇਸ ਦੇ ਸੇਵਨ ਦੀ ਹਿਦਾਇਤ ਦਿੰਦੇ ਹਨ। ਕਿਸੇ ਤੋਂ ਵੀ ਤੁਸੀ ਇਸ ਦੀ ਖੂਬੀਆਂ ਬਾਰੇ ਪੁੱਛੋ ਤਾਂ ਤੁਹਾਨੂੰ ਹਰ ਕੋਈ ਦੱਸ ਦੇਵੇਗਾ। ਕੀ ਤੁਹਾਨੂੰ ਪਤਾ ਹੈ ਕਿ ਇਹ ਦੁੱਧ ਨਵਜਾਤ ਬੱਚਿਆਂ ਲਈ ਨੁਕਸਾਨਦਾਇਕ ਹੁੰਦਾ ਹੈ ? ਜਣਕਾਰਾਂ ਦੀ ਮੰਨੋ ਤਾਂ ਗਾਂ ਦਾ ਦੁੱਧ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨਵ ਜਨਮੇ ਬੱਚੇ ਨੂੰ ਦੁੱਧ ਦੇਣ ਤੋਂ ਉਨ੍ਹਾਂ ਦੇ ਸਾਹ ਅਤੇ ਪਾਚ ਪ੍ਰਣਾਲੀ ਵਿਚ ਬੀਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

Cow Cow

ਇਸ ਤੋਂ ਇਲਾਵਾ ਵੀ ਗਾਂ ਦੀ ਦੁੱਧ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। ਨਵ ਜਨਮੇ ਬੱਚਿਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਹਲਕਾ ਅਤੇ ਅਸਾਨੀ ਨਾਲ ਪਚ ਜਾਣ ਵਾਲੇ ਪਦਾਰਥ ਹੀ ਦਿਤੇ ਜਾਣ।  ਗਾਂ ਦੇ ਦੁੱਧ ਵਿਚ ਪਾਏ ਜਾਣ ਵਾਲਾ ਪ੍ਰੋਟੀਨ ਬੱਚਿਆਂ ਨੂੰ ਬੱਚੇ ਪਚਾ ਨਹੀਂ ਪਾਉਂਦੇ ਹਨ। ਜਿਸ ਦੇ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਕ ਜਾਂਚ ਵਿਚ ਪਤਾ ਚਲਿਆ ਹੈ ਕਿ ਸਿਰਫ਼ 40 ਫ਼ੀ ਸਦੀ ਬੱਚਿਆਂ ਨੂੰ ਹੀ ਠੀਕ ਸਮੇਂ 'ਤੇ ਸਪਲਿਮੈਂਟਸ ਮਿਲ ਪਾਉਂਦੇ ਹਨ। ਜਦੋਂ ਕਿ 6 ਮਹਿਨੇ ਤੋਂ 23 ਮਹਿਨੇ ਵਿਚ ਸਮਰੱਥ ਖਾਣਾ ਪਾਉਣ ਵਾਲੇ ਬੱਚਿਆਂ ਦੀ ਗਿਣਤੀ ਸਿਰਫ਼ 40 ਫ਼ੀ ਸਦੀ ਹੈ।

MilkMilk

ਸਾਡੇ ਦੇਸ਼ ਵਿਚ ਗਾਂ ਦੇ ਦੁੱਧ ਦੇ ਪ੍ਰਤੀ ਜਾਗਰੂਕਤਾ ਦੀ ਅਣਹੋਂਦ ਦਾ ਹੀ ਨਤੀਜਾ ਹੈ ਕਿ ਬੱਚਿਆਂ ਨੂੰ ਅਜਿਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ੁਰੂਆਤ ਦੇ ਦਿਨਾਂ 'ਚ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਵਿਚ ਅਨੀਮੀਆ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਚ ਅਲਰਜੀ ਅਤੇ ਹੋਰ ਬੀਮਾਰੀਆਂ ਦੇ ਹੋਣ ਦੀ ਸੰਭਾਵਨਾ ਵੀ ਤੇਜ਼ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement