
ਇਸ ਐਪ ਦਾ ਨਾਂ ਹੈ Reelstar। ਹੁਣ ਤੁਹਾਡੀਆਂ ਰੀਲਾਂ ਮੋਨੀਟਾਈਜ਼ ਹੋਣਗੀਆਂ, ਪ੍ਰੋਫਾਈਲ ਵੈਰੀਫਾਈਡ ਹੋਵੇਗਾ
ਮੁਹਾਲੀ : ਅਜੋਕਾ ਸਮਾਂ ਨੈੱਟਵਰਕਿੰਗ ਦਾ ਸਮਾਂ ਹੈ ਤੇ ਅੱਜ ਕੱਲ੍ਹ ਹਰ ਇਕ ਦਾ ਸੋਸ਼ਲ ਮੀਡੀਆ 'ਤੇ ਅਪਣਾ ਅਕਾਊਂਟ ਹੈ। ਯੂਜਰਸ ਇਸ ਅਕਾਊਂਟ 'ਤੇ ਵੀਡੀਓਜ਼ ਵੀ ਬਣਾ ਕੇ ਪਾਉਂਦੇ ਹਨ ਪਰ ਹੁਣ ਇਹਨਾਂ ਵੀਡੀਓਜ਼ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਕਿਉਂਕਿ ਅਜੋਕੇ ਦੌਰ ’ਚ ਵੀਡੀਓ ਕ੍ਰਿਏਟ ਕਰਨ ਅਤੇ ਰੀਲਜ਼ ਬਚਾਉਣ ਦਾ ਟਰੈਂਡ ਜ਼ੋਰਾਂ ’ਤੇ ਹੈ। ਹੁਣ ਤੱਕ ਤੁਸੀਂ ਆਪਣੀ ਰੀਲ ਤੋਂ ਸਿਰਫ਼ ਵਿਊਜ਼ ਹੀ ਹਾਸਲ ਕੀਤੇ ਹੋਣਗੇ ਪਰ ਹੁਣ ਐਪ ਸਟੋਰ ’ਤੇ ਇਕ ਅਜਿਹੀ ਐਪਲੀਕੇਸ਼ਨ ਆ ਗਈ ਹੈ, ਜਿਸ ਉੱਪਰ ਵੀਡੀਓ ਅਪਲੋਡ ਕਰਨ ’ਤੇ ਹੁਣ ਤੁਸੀਂ ਪੈਸੇ ਵੀ ਕਮਾ ਸਕੋਗੇ।
ਇਸ ਐਪ ਦਾ ਨਾਂ ਹੈ Reelstar। ਹੁਣ ਤੁਹਾਡੀਆਂ ਰੀਲਾਂ ਮੋਨੀਟਾਈਜ਼ ਹੋਣਗੀਆਂ, ਪ੍ਰੋਫਾਈਲ ਵੈਰੀਫਾਈਡ ਹੋਵੇਗਾ ਅਤੇ ਹਜ਼ਾਰਾਂ ਗਾਣਿਆਂ ਦੀ ਲਾਇਬ੍ਰੇਰੀ ਨਾਲ ਤੁਸੀਂ ਸ਼ਾਨਦਾਰ ਰੀਲ ਵੀ ਬਣਾ ਸਕੋਗੇ। ਜੇ ਤੁਸੀਂ ਵੀ ਇਸ ਦਾ ਲਾਭ ਲੈਣਆ ਚਾਹੁੰਦੇ ਹੋ ਤਾਂ ਤੁਰੰਤ ਆਪਣੇ ਮੋਬਾਇਲ ’ਤੇ ਪਲੇਅ ਸਟੋਰ ਜਾਂ ਫਿਰ ਐਪ ਸਟੋਰ ਤੋਂ ਡਾਊਨਲੋਡ ਕਰੋ ਤੇ ਰੀਲਜ਼ ਤੋਂ ਪੈਸੇ ਕਮਾਉਣੇ ਸ਼ੁਰੂ ਕਰੋ।