LIC ਦੇ ਇਹ ਨਵੇਂ PLANS ਨਾਲ ਹੋ ਸਕਦਾ ਹੈ ਗਾਹਕ ਨੂੰ ਵੱਡਾ ਫਾਇਦਾ
Published : Nov 23, 2020, 5:43 pm IST
Updated : Nov 23, 2020, 5:43 pm IST
SHARE ARTICLE
LIC
LIC

ਐਲਆਈਸੀ ਰਾਹੀਂ ਬੀਮਾ ਤੋਂ ਟੈਕਸ ਛੋਟ ਦਾ ਲਾਹਾ ਵੀ ਲਿਆ ਜਾ ਸਕਦਾ ਹੈ।

ਨਵੀਂ ਦਿੱਲੀ-  ਭਾਰਤੀ ਜੀਵਨ ਬੀਮਾ ਨਿਗਮ ਰਾਹੀਂ ਬੀਮਾ ਕਰਵਾਉਣਾ ਅੱਜ ਦੇ ਸਮੇਂ 'ਚ ਸਭ ਤੋਂ ਜ਼ਰੂਰੀ ਹੈ।  ਇਸ ਨਾਲ ਬਹੁਤ ਸਾਰੇ ਫਾਇਦੇ ਵੀ ਮਿਲਦੇ ਹਨ। LIC ਦੇ ਲਾਈਫ਼–ਇਨਸ਼ਯੋਰੈਂਸ ਪਲੈਨ ਵਿੱਚ ਜ਼ਿੰਦਗੀ ਨਾਲ ਤੇ ਜ਼ਿੰਦਗੀ ਤੋਂ ਬਾਅਦ ਦੋਵੇਂ ਮਾਮਲਿਆਂ ’ਚ ਗਾਹਕ ਨੂੰ ਜਾਂ ਗਾਹਕ ਦੇ ਪਰਿਵਾਰ ਨੂੰ ਫ਼ਾਇਦਾ ਮਿਲਦਾ ਹੈ। ਐਲਆਈਸੀ ਰਾਹੀਂ ਬੀਮਾ ਤੋਂ ਟੈਕਸ ਛੋਟ ਦਾ ਲਾਹਾ ਵੀ ਲਿਆ ਜਾ ਸਕਦਾ ਹੈ।

LIC
 

ਇਹ ਹਨ ਨਵੇਂ  ਪਲੈਨ
 1. ਜੀਵਨ ਲਕਸ਼ਯ (933)
ਇਸ ਪਲੈਨ ਅਧੀਨ ਬੀਮਾਧਾਰਕ ਦੀ ਉਮਰ ਘੱਟ ਤੋਂ ਘੱਟ 18 ਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ। ਇਸ ਪਾਲਿਸੀ ਦੀ ਸਮਾਂ-ਮਿਆਦ 13 ਤੋਂ 25 ਸਾਲ ਹੁੰਦੀ ਹੈ। ਘੱਟੋ-ਘੱਟ ਬੀਮਾ 1 ਲੱਖ ਦਾ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਸੀਮਾ ਕੋਈ ਨਹੀਂ ਹੈ। ਇਸ ਦੇ ਆਖ਼ਰੀ ਤਿੰਨ ਸਾਲ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ।

LIC

2.. ਨਿਊ ਐਂਡੋਮੈਂਟ ਪਲੈਨ (914)
ਇਸ ਪਲੈਨ ਲਈ 8 ਤੋਂ 55 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਇਸ ਪਲੈਨਦੀ ਟਰਮ 12 ਤੋਂ 35 ਸਾਲ ਹੁੰਦੀ ਹੈ। ਇਸ ਅਧੀਨ ਘੱਟੋ-ਘੱਟ ਇੱਕ ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਦੀ ਕੋਈ ਸੀਮਾ ਨਹੀਂ ਹੈ। ਸਮਾਂ-ਮਿਆਦ ਪੂਰੀ ਹੋਣ ’ਤੇ ਮੈਚਿਓਰਿਟੀ ਰਕਮ ਮਿਲਦੀ ਹੈ।

3..ਜੀਵਨ ਆਨੰਦ (915)
ਇਹ ਵੀ ਲਗਭਗ ‘ਨਿਊ ਐਂਡੋਮੈਂਟ ਪਲੈਨ’ (914) ਵਰਗਾ ਹੈ। ਇਸ ਵਿੱਚ ਫ਼ਰਕ ਇਹੋ ਹੈ ਕਿ ਉਮਰ ਘੱਟੋ ਘੱਟ 18 ਤੇ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement