ਹਰ ਦਿਨ ਐਕਸਟਰਾ 2 ਰੁਪਏ ਬਚਾਕੇ ਸਾਲ ਦੇ ਅੰਤ 'ਚ ਪਾਓ 1.33 ਲੱਖ ਰੁਪਏ
Published : Nov 27, 2017, 4:30 pm IST
Updated : Nov 27, 2017, 11:00 am IST
SHARE ARTICLE

ਅੱਜ ਅਸੀਂ ਤੁਹਾਨੂੰ ਸੇਵਿੰਗ ਦਾ ਅਜਿਹਾ ਤਰੀਕਾ ਦੱਸ ਰਹੇ ਹਾਂ ਜਿਸ ਵਿੱਚ ਕੋਈ ਵੀ ਹਰ ਦਿਨ ਐਕਸਟਰਾ 2 ਰੁਪਏ ਬਚਾਕੇ 1 ਸਾਲ ਵਿੱਚ 1.33 ਲੱਖ ਰੁਪਏ ਸੇਵ ਕਰ ਸਕਦਾ ਹੈ। ਸੇਵਿੰਗ ਦੇ ਇਸ ਤਰੀਕੇ ਨੂੰ ਮਲਟੀਪਲਾਈਡ ਕੰਪਾਉਂਡ ਸੇਵਿੰਗ ਕਹਿੰਦੇ ਹਾਂ।

ਕਿਵੇਂ ਹੋਵੇਗੀ ਇਹ ਸੇਵਿੰਗ



- ਮਲਟੀਪਲਾਈਡ ਕੰਪਾਉਂਡ ਸੇਵਿੰਗ ਵਿੱਚ ਤੁਹਾਨੂੰ ਇੱਕ ਫਿਕਸ ਅਮਾਉਂਟ ਨੂੰ ਹਰ ਦਿਨ ਮਲਟੀਪਲਾਈ ਕਰਕੇ ਸੇਵ ਕਰਨਾ ਹੋਵੇਗਾ। ਜਿਵੇਂ ਤੁਸਂ 2 ਰੁਪਏ ਨਾਲ ਸੇਵਿੰਗ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਹਿਲੇ ਦਿਨ 2 ਰੁਪਏ ਜਮਾਂ ਕਰਨੇ ਹੋਣਗੇ। ਦੂਜੇ ਦਿਨ 2 ਗੁਣਾ 2 ਯਾਨੀ 4 ਰੁਪਏ ਤੁਹਾਨੂੰ ਜਮਾਂ ਕਰਨੇ ਹੋਣਗੇ। ਤੀਸਰੇ ਦਿਨ 2 ਗੁਣਾ 3 ਯਾਨੀ 6 ਰੁਪਏ ਤੁਹਾਨੂੰ ਜਮਾਂ ਕਰਨੇ ਹੋਣਗੇ। ਇਸ ਤਰ੍ਹਾਂ ਨਾਲ ਹਰ ਦਿਨ ਮਲਟੀਪਲਾਈ ਵਿੱਚ ਰਾਸ਼ੀ ਵੱਧਦੀ ਜਾਵੇਗੀ।   

- ਇੰਜ ਸੇਵਿੰਗ ਕਰਨ ਉੱਤੇ 365 ਦਿਨ ਯਾਨੀ ਪੂਰਾ ਇੱਕ ਸਾਲ ਹੋਣ ਉੱਤੇ ਤੁਹਾਡੇ ਕੋਲ ਕੁੱਲ 1.33 ਰੁਪਏ ਸੇਵ ਹੋ ਜਾਣਗੇ।

365ਵੇਂ ਦਿਨ ਵਿੱਚ ਜੋੜਨੇ ਹੋਣਗੇ 730 ਰੁਪਏ 



- ਇਸ ਤਰ੍ਹਾਂ ਨਾਲ ਡੇਲੀ 2 ਰੁਪਏ ਐਕਸਟਰਾ ਜੋੜਦੇ ਹੋਏ ਸੇਵਿੰਗ ਕਰਨੀ ਹੋਵੇਗੀ। 365ਵੇਂ ਦਿਨ ਇਹ ਅਮਾਉਂਟ 730 ਰੁਪਏ ਉੱਤੇ ਪਹੁੰਚ ਜਾਵੇਗੀ। ਤੁਸੀਂ 2 ਦਾ ਗੁਣਾ 365 ਵਿੱਚ ਕਰੋਗੇ ਤਾਂ ਕੁੱਲ ਅਮਾਉਂਟ 730 ਰੁਪਏ ਹੋਵੇਗਾ। 


- ਹਰ ਦਿਨ ਦੇ ਅਮਾਉਂਟ ਵਿੱਚ ਪੁਰਾਣਾ ਅਮਾਉਂਟ ਜੁੜਦਾ ਜਾਂਦਾ ਹੈ। ਸੇਵਿੰਗ ਦੇ ਇਸ ਮਲਟੀਪਲਾਈਡ ਕੰਪਾਉਂਡ ਤਰੀਕੇ ਨਾਲ ਤੁਸੀਂ ਸਾਲ ਭਰ ਵਿੱਚ 1 . 33 ਲੱਖ ਰੁਪਏ ਜੋੜ ਲਵੋਗੇ। ਤੁਸੀਂ ਕਿਤੇ ਸੇਵਿੰਗ ਨਹੀਂ ਕਰ ਰਹੇ ਹੋ ਤਾਂ ਇਹ ਸੇਵਿੰਗ ਮੈਥਡ ਤੁਹਾਡੇ ਲਈ ਅੱਛਾ ਹੋ ਸਕਦਾ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement