ਕੋਲਕਾਤਾ ਨੇੜੇ ਵੀਕੈਂਡ ਵਕੇਸ਼ਨ ਲਈ ਪ੍ਰਫੈਕਟ ਹੈ ਇਹ ਸਥਾਨ
Published : Nov 10, 2019, 10:52 am IST
Updated : Nov 10, 2019, 10:52 am IST
SHARE ARTICLE
Weekend vacation destinations near kolkata
Weekend vacation destinations near kolkata

ਉੱਤਰੀ ਭਾਗ ਵੱਲੋਂ ਪੂਰਬੀ ਹਿਮਾਚਲ ਅਤੇ ਦੂਰ-ਦੂਰ ਤਕ ਸੰਘਣੇ ਜੰਗਲਾਂ ਨਾਲ ਘਿਰਿਆ ਹੈ।

ਕੋਲਕਾਤਾ: ਕੋਲਕਾਤਾ ਖੁਦ ਕਈ ਤਰ੍ਹਾਂ ਦੇ ਆਕਰਸ਼ਣਾਂ ਨਾਲ ਭਰਪੂਰ ਹੈ ਜਿਸ ਦਾ ਅਨੰਦ ਲੈਣ ਲਈ ਉੱਥੇ ਦੇਸ਼ ਦੇ ਕਈ ਹਿੱਸਿਆਂ ਤੋਂ ਯਾਤਰੀ ਜਾਂਦੇ ਹਨ। ਪਰ ਸਥਾਨਕ ਲੋਕ ਸ਼ਹਿਰ ਦੇ ਹੰਗਾਮੇ ਤੋਂ ਦੂਰ ਜਗ੍ਹਾ ਦੀ ਤਲਾਸ਼ ਕਰਦੇ ਹਨ। ਆਓ ਅੱਜ ਤੁਹਾਨੂੰ ਕੋਲਕਾਤਾ ਦੇ ਆਸ-ਪਾਸ ਦੀ ਵੀਕੈਂਡ ਦੇ ਲਈ ਪਰਫੈਕਟ ਜਗ੍ਹਾ ਬਾਰੇ ਦਸਦੇ ਹਾਂ। ਸੈਮਸਿੰਗ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਸਥਿਤ ਇਕ ਛੋਟਾ ਜਿਹਾ ਪਿੰਡ ਹੈ।

Destinations Destinations ਤੁਹਾਨੂੰ ਇੱਥੇ ਪਹੁੰਚਣ ਲਈ ਕੋਲਕਾਤਾ ਤੋਂ ਕਰੀਬ 664 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ। ਇਹ ਜਗ੍ਹਾ ਜਲਪਾਈਗੁੜੀ ਅਤੇ ਦਾਰਜੀਲਿੰਗ ਜ਼ਿਲ੍ਹੇ ਵਿਚ ਹੈ। ਇੱਥੇ ਤੁਹਾਨੂੰ ਚਾਹ ਦੇ ਬਾਗ਼, ਪਹਾੜੀਆਂ ਅਤੇ ਜੰਗਲਾਂ ਵਿਚ ਘੁੰਮ ਸਕਦੇ ਹਨ। ਇੱਥੇ ਸਥਾਨ ਮਾਰੂਤੀ ਨਦੀ ਪ੍ਰਵੇਸ਼ ਮੰਨਿਆ ਜਾਂਦਾ ਹੈ। ਸੈਮਸਿੰਗ ਤੋਂ 5 ਕਿਲੋਮੀਟਰ ਦੀ ਦੂਰੀ ਤੇ ਰਾਕੀ ਆਈਲੈਂਡ ਹੈ ਜਿੱਥੇ ਤੁਸੀਂ ਸੂਰਜ ਉਗਣ ਦੌਰਾਨ ਕੰਚਨਜੰਘਾ ਪਰਬਤ ਦਾ ਖੂਬਸੂਰਤ ਦ੍ਰਿਸ਼ ਦੇਖ ਸਕਦੇ ਹੋ।

Destinations Destinations ਇੱਥੇ ਕੋਲਕਾਤਾ ਤੋਂ 632 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਜੋ ਲੋਕ ਘਟ ਭੀੜ ਵਾਲੇ, ਘਟ ਪ੍ਰਦੂਸ਼ਣ ਅਤੇ ਹਰੇ-ਭਰੇ ਮਾਹੌਲ ਵਿਚ ਵੀਕੈਂਡ ਦਾ ਮਜ਼ਾ ਲੈਣਾ ਚਾਹੁੰਦੇ ਹਨ ਉਹਨਾਂ ਲਈ ਇਹ ਸਥਾਨ ਕਾਫੀ ਪ੍ਰਫੈਕਟ ਹੈ।

Destinations Destinations ਉੱਤਰੀ ਭਾਗ ਵੱਲੋਂ ਪੂਰਬੀ ਹਿਮਾਚਲ ਅਤੇ ਦੂਰ-ਦੂਰ ਤਕ ਸੰਘਣੇ ਜੰਗਲਾਂ ਨਾਲ ਘਿਰਿਆ ਹੈ। ਇਹ ਤੁਹਾਡੇ ਅਤੇ ਤੁਹਾਡੇ ਪਰਵਾਰ ਲਈ ਆਨੰਦ ਦਾ ਗੇਟਵੇ ਸਾਬਿਤ ਹੋ ਸਕਦਾ ਹੈ।

Destinations Destinations ਇੱਥੇ ਤੁਸੀਂ ਜਲਦਾਪਾੜਾ ਜੰਗਲੀ ਜੀਵ ਸੈਂਕਚੂਰੀ ਵਿਚ ਇਕ ਸੀਂਗ ਵਾਲੇ ਦਰਿਆਈ ਘੋੜੇ ਨੂੰ ਦੇਖ ਸਕਦੇ ਹਨ ਅਤੇ ਗੋਰੂਮਾਰਾ ਨੈਸ਼ਨਲ ਪਾਰਕ ਵਿਚ ਸਫਾਰੀ ਦਾ ਅਨੰਦ ਉਠਾ ਸਕਦੇ ਹੋ। ਜੇ ਤੁਸੀਂ ਤੀਸਤਾ ਨਦੀ ਵਿਚ ਵਾਈਟ ਵਾਟਰ ਰਾਫਟਿੰਗ ਦਾ ਅਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਜਨਵਰੀ ਤੋਂ ਜੂਨ ਵਿਚ ਜਾਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement