ਅਮਰੀਕਾ ਦਾ 8 ਸਾਲਾਂ ਬੱਚਾ 7 ਮਹਾਦੀਪਾਂ ’ਤੇ ਸਕੀਇੰਗ ਕਰ ਬਣਿਆ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ
Published : Dec 17, 2022, 1:58 pm IST
Updated : Dec 17, 2022, 2:07 pm IST
SHARE ARTICLE
An 8-year-old American boy became the youngest mountaineer after skiing on seven continents
An 8-year-old American boy became the youngest mountaineer after skiing on seven continents

ਉਸਨੇ ਇਟਲੀ, ਮੋਰੋਕੋ, ਚਿਲੀ, ਦੱਖਣੀ ਕੋਰੀਆ, ਆਸਟਰੇਲੀਆ, ਕੋਲੋਰਾਡੋ, ਅਤੇ, ਪਿਛਲੇ ਹਫਤੇ, ਅੰਟਾਰਕਟਿਕਾ ਵਿੱਚ ਸਕੀਇੰਗ ਕੀਤੀ ਹੈ...

 

ਨਵੀਂ ਦਿੱਲੀ- ਗੋਲਡਨ ਬੁਆਏ ਸ਼ਾਇਦ ਹੁਣੇ ਹੀ ਸਾਰੇ 7 ਮਹਾਂਦੀਪਾਂ 'ਤੇ ਸਕੀਇੰਗ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ।

ਬਰਫ ਵਿਚ ਸਕੀਇੰਗ ਕਰਨ ਦਾ ਸ਼ੌਕ ਤਾਂ ਬਹੁਤ ਲੋਕਾਂ ਨੂੰ ਹੁੰਦਾ ਹੈ ਪਰ ਇਸ ਸ਼ੌਕ ਨੂੰ ਪੂਰਾ ਕਰਨ ਲਈ ਕੋਈ ਸੱਤ ਮਹਾਦੀਪਾਂ ਦੇ ਚੱਕਰ ਲਗਾ ਲਵੇ, ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਮਰੀਕੀ ਰਾਜ ਦੇ ਕੋਲੋਰੈਡੋ ਦੇ 8 ਸਾਲ ਦੇ ਮਡੌਕ ਲਿਪ ਨੇ ਅਜਿਹਾ ਕਰ ਦਿਖਾਇਆ ਹੈ।

ਮਡੌਕ ਆਪਣੇ ਮਾਤਾ-ਪਿਤਾ ਦੇ ਨਾਲ ਇੱਕ-ਇੱਕ ਕਰ ਕੇ ਸੱਤ ਮਹਾਂਦੀਪਾਂ ਚ ਸਕੀਇੰਗ ਕਰ ਚੁੱਕਾ ਹੈ। ਉਨ੍ਹਾਂ ਨੇ ਇਸ ਦੇ ਲਈ ਗਿਨੀਜ਼ ਵਰਲਡ ਰਿਕਾਰਡ ਵਿਚ ਆਵੇਦਨ ਕੀਤਾ ਹੈ। ਸਭ ਤੋਂ ਘੱਟ ਉਮਰ ਵਿਚ ਸੱਤ ਮਹਾਦੀਪਾਂ ਵਿਚ ਸਕੀਇੰਗ ਦਾ ਰਿਕਾਰਡ ਅਮਰੀਕਾ ਦੇ ਹੀ ਵਿਕਟੋਰੀਆ ਰੇ ਵਹਾਈਟ ਦੇ ਨਾਂ ਹੈ। 2088 ਵਿਚ ਜਦੋਂ ਉਨ੍ਹਾਂ ਨੇ ਰਿਕਾਰਡ ਬਣਾਇਆ ਸੀ, ਉਦੋ ਉਸ ਦੀ ਉਮਰ 10 ਸਾਲ 79 ਦਿਨ ਸੀ।

ਮੈਡੌਕ ਹੌਲੀ-ਹੌਲੀ ਦੁਨੀਆ ਭਰ ਵਿੱਚ ਸਕੀਇੰਗ ਕਰ ਰਿਹਾ ਹੈ। ਉਸ ਨੇ ਇਟਲੀ, ਮੋਰੋਕੋ, ਚਿਲੀ, ਦੱਖਣੀ ਕੋਰੀਆ, ਆਸਟਰੇਲੀਆ, ਕੋਲੋਰਾਡੋ, ਅਤੇ, ਪਿਛਲੇ ਹਫਤੇ, ਅੰਟਾਰਕਟਿਕਾ ਵਿੱਚ ਸਕੀਇੰਗ ਕੀਤੀ ਹੈ।
 

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement