ਬਰਫ਼ਬਾਰੀ ਦਾ ਲੈਣਾ ਚਾਹੁੰਦੇ ਹੋ ਆਨੰਦ ਤਾਂ ਦੇਖੋ ਹਿਮਾਚਲ ਦੀਆਂ ਇਹ ਖੂਬਸੂਰਤ ਥਾਵਾਂ
Published : Oct 22, 2020, 4:13 pm IST
Updated : Oct 22, 2020, 4:17 pm IST
SHARE ARTICLE
snowfall
snowfall

ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਟੂਰਿਸਟ ਡੈਸਟੀਨੇਸ਼ਨ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

Photoਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕੇ ਕਾਲਪਾ ਵਿਚ ਹਾਲ ਹੀ ਵਿਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਦਾ ਨਜ਼ਾਰਾ। ਕਲਪਾ ਵਿਚ ਇਸ ਦੌਰਾਨ 13 ਸੈਮੀ ਤੋਂ ਜ਼ਿਆਦਾ ਬਰਫ਼ਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਖਜਿਆਰ ਨੂੰ ਮਿਨੀ ਸਵਿੱਟਜਰਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Photoਖਾਜਿਆਰ ਵਿਚ ਬਰਫ਼ਬਾਰੀ ਤੋਂ ਬਾਅਦ ਦਾ ਖੂਬਸੂਰਤ ਨਜ਼ਾਰਾ। ਹਿਮਾਚਲ ਦੇ ਕੁਫਰੀ ਵਿਚ ਹੁਣ ਤਕ 20 ਸੈਂਟੀਮੀਟਰ ਤੋਂ ਜ਼ਿਆਦਾ ਬਰਫ਼ਬਾਰੀ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕੁਲੂ ਵਿਚ ਵੀ ਜਮ ਕੇ ਬਰਫ਼ਬਾਰੀ ਹੋ ਰਹੀ ਹੈ। ਮਨਾਲੀ ਵਿਚ ਵੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।

Photoਮਾਲ ਰੋਡ ਤੋਂ ਲੈ ਕੇ ਰੋਹਤਾਂਗ ਦੱਰੇ ਬਰਫ਼ ਦੀ ਸਫ਼ੇਦ ਚਾਦਰ ਨਾਲ ਢੱਕ ਚੁੱਕਿਆ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਵਸਿਆ ਮੈਕਲਾਡਗੰਜ ਯਾਤਰੀਆਂ ਵਿਚ ਕਾਫੀ ਫੈਮਸ ਹਨ। ਮੈਕਲਾਡਗੰਜ ਵਿਚ ਬਰਫ਼ਬਾਰੀ ਤੋਂ ਬਾਅਦ ਇਹ ਹੀ ਖੂਬਸੂਰਤੀ ਦੇਖਣ ਵਾਲੀ ਹੁੰਦੀ ਹੈ।

Photo ਬਰਫ਼ਬਾਰੀ ਤੋਂ ਬਾਅਦ ਲਗ ਰਿਹਾ ਹੈ ਕਿ ਜਿਵੇਂ ਸ਼ਿਮਲਾ ਸ਼ਹਿਰ ਨੂੰ ਕਿਸੇ ਨੇ ਸਫ਼ੇਦ ਰੰਗ ਦੀ ਚਾਦਰ ਪਾ ਦਿੱਤੀ ਹੋਵੇ। ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਲਾਹੌਲ ਕੋਲ ਇਕ ਠੰਡਾ ਰੇਗਿਸਤਾਨ ਹੈ ਕਿਉਂ ਕਿ ਇੱਥੇ ਬਾਰਿਸ਼ ਕਾਫੀ ਘਟ ਹੁੰਦੀ ਹੈ।

Photoਪਰ ਬਰਫ਼ਬਾਰੀ ਤੋਂ ਬਾਅਦ ਇਸ ਦੀ ਖੂਬਸੂਰਤੀ ਵਿਚ ਚਾਰ ਚੰਦ ਲਗ ਗਏ ਹਨ। ਕਾਫੀ ਸਮੇਂ ਤੋਂ ਡਲਹੌਜੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। 15 ਘੰਟਿਆਂ ਵਿਚ ਇੱਥੇ 60 ਸੈਮੀ ਵਿਚ ਬਰਫ਼ਬਾਰੀ ਹੋਈ ਹੈ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement