ਇਹ ਹਨ ਧਰਤੀ ਦੇ ਸੱਭ ਤੋਂ ਖੂਬਸੂਰਤ ਸਥਾਨ
Published : Jun 26, 2018, 5:06 pm IST
Updated : Jun 26, 2018, 5:06 pm IST
SHARE ARTICLE
beautiful place
beautiful place

ਕਈ ਵਾਰ ਕੁਦਰਤ ਦੇ ਕਈ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਉਤੇ ਵਿਸ਼ਵਾਸ ਕਰਨ ਥੋੜ੍ਹਾ ਮੁਸ਼ਕਲ ਹੁੰਦਾ। ਕਈ ਵਾਰ ਕੁਦਰਤੀ ਨਜ਼ਾਰਿਆਂ ਨੂੰ ਵੇਖ ਕੇ...

ਕਈ ਵਾਰ ਕੁਦਰਤ ਦੇ ਕਈ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਉਤੇ ਵਿਸ਼ਵਾਸ ਕਰਨ ਥੋੜ੍ਹਾ ਮੁਸ਼ਕਲ ਹੁੰਦਾ। ਕਈ ਵਾਰ ਕੁਦਰਤੀ ਨਜ਼ਾਰਿਆਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ, ਜਿਵੇਂ ਮੰਨੋ ਕਿਸੇ ਨੇ ਫੁਰਸਤ ਦੇ ਨਾਲ ਇਨ੍ਹਾਂ ਨੂੰ ਬਣਾਇਆ ਹੋਵੇ। ਕੁੱਝ ਲੋਕ ਇਸ ਤਰ੍ਹਾਂ ਦੇ ਹੀ ਅਨੌਖੇ ਨਜ਼ਾਰਿਆਂ ਨੂੰ ਦੇਖਣ ਦੇ ਸ਼ੌਕੀਨ ਹੁੰਦੇ ਹਨ।

lavender groundslavender grounds

ਜੇਕਰ ਤੁਹਾਨੂੰ ਵੀ ਕੁਦਰਤ ਦੇ ਇਸੇ ਤਰ੍ਹਾਂ ਦੇ ਕੁਦਰਤੀ ਨਜ਼ਾਰੇ ਅਤੇ ਬੇਹੱਦ ਖੂਬਸੂਰਤ ਜਗ੍ਹਾਵਾਂ ਨੂੰ ਦੇਖਣ ਦਾ ਸ਼ੌਂਕ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਸੁੰਦਰ ਜਗ੍ਹਾਵਾਂ ਦੇ ਬਾਰੇ ਵਿਚ ਦੱਸਾਂਗੇ। ਇਨ੍ਹਾਂ ਨੂੰ ਵੇਖ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕੀ ਸਹੀ ਵਿਚ ਧਰਤੀ ਉੱਤੇ ਅਜਿਹੀ ਜਗ੍ਹਾਂਵਾਂ ਮੌਜੂਦ ਹਨ ਜਾਂ ਨਹੀਂ।  
ਫ਼ਰਾਂਸ ਦੇ ਵਿਚ ਲੈਵੇਂਡਰ ਦੇ ਮੈਦਾਨ :-ਇਹ ਮੈਦਾਨ ਦੇਖਣ ਵਿਚ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਮੰਨੋ ਕਿਸੇ ਨੇ ਜ਼ਮੀਨ ਉਤੇ ਨੀਲੇ ਰੰਗ ਦੀ ਲਾਈਨਾਂ ਲਗਾ ਦਿਤੀਆਂ ਹੋਣ। 

waterfallwaterfall

ਲੇਬਨਾਨ ਦਾ ਬਾਟਾਰਾ ਗਾਰਜ ਝਰਨਾ :- ਇਸ ਤਰ੍ਹਾਂ ਦਾ ਝਰਨਾ ਸ਼ਾਇਦ ਹੀ ਤੁਸੀਂ ਕਿਤੇ ਵੇਖਿਆ ਹੋਵੇ। ਇਹ ਝਰਨਾ ਕੁਦਰਤ ਦੀ ਕਲਾ ਦੀ ਇਕ ਬਹੁਤ ਹੀ ਅੱਛੀ ਉਦਾਹਰਣ ਹੈ।

collar builtcollar built

ਯੂਕਰੇਨ ਦੇ ਵਿਚ ਬਣੀ ਇਸ ਟਲਨ :- ਦੋਨਾਂ ਪਾਸਿਆਂ ਤੋਂ ਝਾੜੀਆਂ ਨਾਲ ਢੱਕੀਆਂ ਯੂਕਰੇਨ ਦੇ ਕਲੈਵਨ ਵਿਚ ਬਣੀ ਇਸ ਟਲਨ ਤੁਹਾਡਾ ਮਨ ਮੋਹ ਲਵੇਗੀ।  

wishika flower parkwishika flower park

ਜਾਪਾਨ ਦੇ ਵਾਸ਼ਿਕਾ ਫਲਾਵਰ ਪਾਰਕ :- ਫੁੱਲਾਂ ਨਾਲ ਢੱਕੇ ਜਾਪਾਨੇ ਦੇ ਵਾਸ਼ਿਕਾ ਫਲਾਵਰ ਪਾਰਕ ਰੋਮੈਂਟਿਕ ਕਪਲ ਅਤੇ ਪਕ੍ਰਿਤੀ ਪ੍ਰੇਮੀਆਂ ਨੂੰ ਬਹੁਤ ਪਸੰਦ ਆਵੇਗਾ।

morondava treemorondava tree

ਮੇਡਾਗਾਸਕਰ ਦੇ ਮੋਰੋਨਾਂਡਾਵਾ ਦੇ ਦਰੱਖਤ :- ਇੱਥੇ ਦੇ ਦਰੱਖਤਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਕੋਈ ਵਿਅਕਤੀ ਅਪਣੇ ਹੱਥਾਂ ਨੂੰ ਉੱਤੇ ਕਰਕੇ ਖੜਾ ਹੋਵੇ। ਇਹ ਨਜ਼ਾਰਾ ਦੇਖਣ ਵਿਚ ਬੇਹੱਦ ਅਨੌਖਾ ਲੱਗਦਾ ਹੈ। 

gulfosgulfos

ਗੁਲਫੋਸ, ਆਇਸਲੈਂਡ :- ਬਰਫ ਨਾਲ ਬਣਿਆ ਇਹ ਆਇਸਲੈਂਡ ਦੇਖਣ ਵਿਚ ਬੇਹਦ ਅਨੌਖਾ ਹੈ। ਆਇਸਲੈਂਡ ਦੇ ਦੋ ਕੰਡੇ ਇਕ ਦੂਜੇ ਦੇ ਇਕ ਦਮ ਕੋਲ ਹਨ ਪਰ ਇਹ ਆਪਸ ਵਿਚ ਮਿਲਦੇ ਨਹੀਂ ਹਨ।  

national parknational park

ਮਾਉਂਟ ਗਰਿਨੇਲ ਗਲੇਸ਼ਿਅਰ ਨੈਸ਼ਨਲ ਪਾਰਕ, ਮੋਂਟਾਨਾ :- ਇਹ ਬਾਕਈ ਵਿਚ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement