Punjab News: ਬਠਿੰਡਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ 6 ਪਿਸਤੌਲ ਬਰਾਮਦ 
Published : Dec 7, 2023, 7:40 pm IST
Updated : Dec 7, 2023, 7:40 pm IST
SHARE ARTICLE
File Photo
File Photo

ਇਸ ਮੁੱਕਦਮੇ ਵਿਚ ਕੁੱਲ 18 ਪਿਸਤੌਲ ਬਰਾਮਦ ਕਰਵਾਏ ਜਾ ਚੁੱਕੇ ਹਨ

ਬਠਿੰਡਾ - ਗੌਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੀ ਸੀ.ਆਈ.ਏ-1 ਟੀਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦੋਂ ਮਿਤੀ 04.12.2023 ਨੂੰ ਦੋਸ਼ੀ ਕਰਮਜੀਤ ਸ਼ੋਰਾਨ ਉਰਫ਼ ਜੀਤਾ ਪੁੱਤਰ ਦਿਦਾਰ ਸਿੰਘ ਵਾਸੀ ਮਕਾਨ ਨੰ.- 331 ਸੀ, ਨਿਊ ਪੁਲਿਸ ਕਲੋਨੀ ਹਿਸਾਰ ਨੂੰ ਮੁੱਕਦਮਾ ਨੰਬਰ 151 ਮਿਤੀ 21.11.2023, 379,411, 115,109, 120ਬੀ ਆਈ.ਪੀ.ਸੀ ਅਤੇ 25 ਸਬ ਸੈਕਸ਼ਨ(7),8 ਅਸਲਾ ਐਕਟ 1959 ਥਾਣਾ ਕੈਂਟ ਬਠਿੰਡਾ ਵਿਚ ਪ੍ਰੋਡਕਸ਼ਨ ਵਾਰੰਟ 'ਤੇ ਕੇਂਦਰੀ ਜੇਲ੍ਹ ਨਾਭਾ ਤੋਂ ਲਿਆ ਕੇ ਮਾਣਯੋਗ ਅਦਾਲਤ ਬਠਿੰਡਾ ਵਿਖੇ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ

ਦੋਸ਼ੀ ਕਰਮਜੀਤ ਸ਼ੋਰਾਨ ਉਰਫ ਜੀਤਾ ਕੋਲੋਂ  ਪੁੱਛ-ਗਿੱਛ ਦੌਰਾਨ ਨਿਸ਼ਾਨਦੇਹੀ ਦੇ ਅਧਾਰ 'ਤੇ 6 ਪਿਸਤੌਲ 32 ਬੋਰ ਦੇਸੀ ਬਰਾਮਦ ਕੀਤੇ। ਦੋਸ਼ੀ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

ਤਾਰੀਖ ਗ੍ਰਿਫ਼ਤਾਰੀ 04.12.2023
ਕਰਮਜੀਤ ਸ਼ੋਰਾਨ ਉਰਫ ਜੀਤਾ ਪੁੱਤਰ ਦਿਦਾਰ ਸਿੰਘ ਵਾਸੀ ਮਕਾਨ ਨੰ.- 331 ਸੀ, ਨਿਊ ਪੁਲਿਸ ਕਲੋਨੀ ਹਿਸਾਰ

ਪਹਿਲਾਂ ਦਰਜ ਮੁਕੱਦਮਾ
ਮੁੱਕਦਮਾ ਨੰਬਰ 208 ਮਿਤੀ 17.7.2023 ਅ/ਧ 302,307,34 ਆਈ.ਪੀ.ਸੀ 25/54/59 ਅਸਲਾ ਐਕਟ ਥਾਣਾ ਸਿਟੀ ਖਰੜ
ਬਰਾਮਦਗੀ:- 6 ਪਿਸਤੌਲ 32 ਬੋਰ ਦੇਸੀ
ਨੋਟ:- ਇਸ ਮੁੱਕਦਮੇ ਵਿਚ ਕੁੱਲ 18 ਪਿਸਤੌਲ ਬਰਾਮਦ ਕਰਵਾਏ ਜਾ ਚੁੱਕੇ ਹਨ 


 

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement