ਟਾਟਾ ਪਾਵਰ ਦੇ ਮੁਨਾਫੇ 'ਚ 68.3 ਦਾ ਵਾਧਾ
Published : Aug 14, 2017, 9:49 am IST
Updated : Aug 14, 2017, 4:19 am IST
SHARE ARTICLE

ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 68.3 ਫੀਸਦੀ ਵਧ ਕੇ 221 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 131.2 ਕਰੋੜ ਰੁਪਏ ਰਿਹਾ।

ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 68.3 ਫੀਸਦੀ ਵਧ ਕੇ 221 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 131.2 ਕਰੋੜ ਰੁਪਏ ਰਿਹਾ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦੀ ਆਮਦਨ 1.9 ਫੀਸਦੀ ਵਧ ਕੇ 6969 ਰੁਪਏ ਰਹੀ।

ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦੀ ਆਮਦਨ 6838 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਐਬਿਟਡਾ 1635 ਕਰੋੜ ਰੁਪਏ ਤੋਂ ਵਧ ਕੇ 1831 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਐਬਿਟਡਾ ਮਾਰਜਨ 23.9 ਫੀਸਦੀ ਤੋਂ 26.3 ਫੀਸਦੀ ਰਿਹਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement