ਭੇਲ ਨੂੰ ਨੇਪਾਲ 'ਚ ਪਨਬਿਜਲੀ ਪ੍ਰੋਜੈਕਟ ਲਈ 536 ਕਰੋਡ਼ ਰੁਪਏ ਦਾ ਮਿਲਿਆ ਠੇਕਾ
Published : May 1, 2018, 5:43 pm IST
Updated : May 1, 2018, 5:43 pm IST
SHARE ARTICLE
BHEL
BHEL

ਬਿਜਲੀ ਉਪਕਰਣ ਬਣਾਉਣ ਵਾਲੀ ਜਨਤਾ ਖੇਤਰ ਦੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਟਿਡ (ਭੇਲ) ਨੂੰ ਨੇਪਾਲ 'ਚ 900 ਮੈਗਾਵਾਟ ਸਮਰਥਾ ਦੀ ਇਕ ਪਨਬਿਜਲੀ ਪ੍ਰੋਜੈਕਟ...

ਨਵੀਂ ਦਿੱਲੀ, 1 ਮਈ : ਬਿਜਲੀ ਉਪਕਰਣ ਬਣਾਉਣ ਵਾਲੀ ਜਨਤਾ ਖੇਤਰ ਦੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਟਿਡ (ਭੇਲ) ਨੂੰ ਨੇਪਾਲ 'ਚ 900 ਮੈਗਾਵਾਟ ਸਮਰਥਾ ਦੀ ਇਕ ਪਨਬਿਜਲੀ ਪ੍ਰੋਜੈਕਟ ਲਗਾਉਣ ਦਾ ਠੇਕਾ ਮਿਲਿਆ ਹੈ।

BHEL ProjectBHEL Project

ਇਸ ਦੀ ਲਾਗਤ 536 ਕਰੋਡ਼ ਰੁਪਏ ਹੈ। ਭੇਲ ਨੇ ਇਕ ਬਿਆਨ 'ਚ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਤੋਂ ਬਾਅਦ ਇਹ ਨੇਪਾਲ ਦੀ ਸੱਭ ਤੋਂ ਵੱਡਾ ਪਨਬਿਜਲੀ ਪ੍ਰੋਜੈਕਟ ਹੋਵੇਗਾ। ਕੰਪਨੀ ਨੂੰ 900 ਮੈਗਾਵਾਟ ਦੀ ਅਰੁਣ - 3 ਪਨਬਿਜਲੀ ਪ੍ਰੋਜੈਕਟ ਨੂੰ ਲਗਾਉਣ ਦਾ ਠੇਕਾ ਮਿਲਿਆ ਹੈ। ਇਹ ਠੇਕਾ ਉਸ ਨੂੰ ਐਸਜੇਵੀਏਨ ਅਰੁਣ - 3 ਪਾਵਰ ਡਿਵੈਲਪਮੈਂਟ ਕੰਪਨੀ ਨੇ ਦਿਤਾ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement