Mark Zuckerberg ਨੂੰ 600 ਏਕੜ ਜ਼ੀਮਨ ਖ਼ਰੀਦਣੀ ਪਈ ਭਾਰੀ,15 ਲੱਖ ਲੋਕ ਹੋਏ ਖਿਲਾਫ਼
Published : May 2, 2021, 1:30 pm IST
Updated : May 2, 2021, 5:20 pm IST
SHARE ARTICLE
Mark Zuckerberg
Mark Zuckerberg

1975 ਵਿੱਚ, ਵਿੱਲੀ ਕਾਰਪੋਰੇਸ਼ਨ ਨੇ ਉਨ੍ਹਾਂ ਤੋਂ ਜ਼ਮੀਨ ਦੀ ਮਾਲਕੀ ਲੈ ਲਈ ਅਤੇ ਹੁਣ ਜ਼ੁਕਰਬਰਗ ਨੂੰ ਵੇਚ ਦਿੱਤੀ।

ਨਵੀਂ ਦਿੱਲੀ: ਦੁਨੀਆ ਦੇ 5ਵੇਂ ਸਭ ਤੋਂ ਅਮੀਰ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਇਕ ਜ਼ਮੀਨ ਖਰੀਦਣਾ ਬਹੁਤ ਭਾਰੀ ਪੈ ਰਿਹਾ ਹੈ। ਦੱਸ ਦੇਈਏ ਕਿ  ਮਾਰਕ ਜ਼ੁਕਰਬਰਗ ਨੇ 600 ਏਕੜ ਜ਼ਮੀਨ ਖਰੀਦੀ ਹੈ ਦਰਅਸਲ, ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 392 ਕਰੋੜ ਰੁਪਏ ਦੀ 600 ਏਕੜ ਜ਼ਮੀਨ ਖਰੀਦੀ ਹੈ। ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹਵਾਈ ਵਿੱਚ ਮਾਰਕ ਕੁਆਈ ਤੇ ਪੀਲਾ ਆਈਲੈਂਡ ਵਿੱਚ ਤਕਰੀਬਨ 2000 ਏਕੜ ਜ਼ਮੀਨ ਖਰੀਦ ਚੁੱਕੇ ਹਨ।ਜ਼ਮੀਨੀ ਸੌਦੇ ਤੋਂ ਬਾਅਦ ਕਰੀਬ 15 ਲੱਖ ਲੋਕ ਜ਼ੁਕਰਬਰਗ ਖਿਲਾਫ ਹੋ ਗਏ ਹਨ। ਇਸ ਕਰਕੇ ਮਾਰਕ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਹਨ। 

Mark ZuckerbergMark Zuckerberg

ਇਸ ਜ਼ਮੀਨ ਦੀ ਖਰੀਦਦਾਰੀ ਕਰਕੇ ਆਨਲਾਈਨ ਪਟੀਸ਼ਨ ਤੇ ਹਸਤਾਖਰ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜ਼ਮੀਨ ਦੇ ਜ਼ਿਆਦਾ ਹਿੱਸੇ ਤੇ ਜੇ ਕਿਸੇ ਬਾਹਰੀ ਵਿਅਕਤੀ ਦਾ ਕਬਜ਼ਾ ਹੋਏਗਾ ਤਾਂ ਰਾਜਸ਼ਾਹੀ ਮੁੜ ਤੋਂ ਵਾਪਸ ਆ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ਤੇ ਵੀ ਅਸਰ ਪਵੇਗਾ। 

Mark ZuckerbergMark Zuckerberg

ਇਸ ਦਾ ਦੂਜਾ ਵੱਡਾ ਕਰਨ ਜ਼ਮੀਨ ਦੇ ਪਹਿਲੇ ਮਾਲਕ ਜੋ 1837 ਵਿਚ ਹਵਾਈ ਆਏ ਸੀ ਨੂੰ ਲੈ ਕੇ ਵੀ ਹੋ ਰਿਹਾ ਹੈ। 1975 ਵਿੱਚ, ਵਿੱਲੀ ਕਾਰਪੋਰੇਸ਼ਨ ਨੇ ਉਨ੍ਹਾਂ ਤੋਂ ਜ਼ਮੀਨ ਦੀ ਮਾਲਕੀ ਲੈ ਲਈ ਅਤੇ ਹੁਣ ਜ਼ੁਕਰਬਰਗ ਨੂੰ ਵੇਚ ਦਿੱਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement