2500 ਰੁ ਦੀ ਬਰਾਂਡਿਡ ਜੀਂਸ 600 'ਚ ਖ਼ਰੀਦਨ ਦਾ ਮੌਕਾ
Published : Apr 7, 2018, 12:44 pm IST
Updated : Apr 7, 2018, 12:44 pm IST
SHARE ARTICLE
branded jean sale
branded jean sale

ਸਮ ਦੇ ਮਿਜਾਜ਼ ਦੇ ਨਾਲ ਫ਼ੈਸ਼ਨ ਦੀ ਦੁਨੀਆ 'ਤੇ ਵੀ ਨਵਾਂ ਰੰਗ ਚੜ੍ਹਨ ਲੱਗ ਗਿਆ ਹੈ। ਅਜਿਹੇ 'ਚ ਸਸਤੇ 'ਚ ਜੀਂਸ ਖ਼ਰੀਦਣ ਦਾ ਮੌਕਾ ਮਿਲੇ ਤਾਂ ਕੌਣ ਛੱਡਣਾ ਚਾਹੇਗਾ।

ਨਵੀਂ ਦਿੱਲੀ: ਮੌਸਮ ਦੇ ਮਿਜਾਜ਼ ਦੇ ਨਾਲ ਫ਼ੈਸ਼ਨ ਦੀ ਦੁਨੀਆ 'ਤੇ ਵੀ ਨਵਾਂ ਰੰਗ ਚੜ੍ਹਨ ਲੱਗ ਗਿਆ ਹੈ। ਅਜਿਹੇ 'ਚ ਸਸਤੇ 'ਚ ਜੀਂਸ ਖ਼ਰੀਦਣ ਦਾ ਮੌਕਾ ਮਿਲੇ ਤਾਂ ਕੌਣ ਛੱਡਣਾ ਚਾਹੇਗਾ। ਆਨਲਾਈਨ ਸ਼ਾਪਿੰਗ ਸਾਈਟਸ ਵੀ ਬਦਲਦੇ ਮੌਸਮ ਦੀ ਵਿਕਰੀ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਆਦੇਸ਼ 'ਚ ਫ਼ਲਿਪਕਾਰਟ, ਐਮੇਜ਼ੋਨ ਅਤੇ ਕਈ ਹੋਰ ਈ-ਕਾਮਰਸ ਸਾਈਟਸ ਬੇਹੱਦ ਘੱਟ ਕੀਮਤ 'ਚ ਬਰਾਂਡਿਡ ਜੀਂਸ ਖਰੀਦਣ ਦਾ ਮੌਕੇ ਦੇ ਰਹੀ ਹੈ।

Sale Branded JeansSale Branded Jeans

ਕੀਮਤ ਇੰਨੀ ਘੱਟ ਹੈ ਕਿ ਤੁਸੀਂ 2500 ਰੁਪਏ ਦੀ ਕੀਮਤ ਵਾਲੀ ਜੀਂਸ ਸਿਰਫ਼ 600 ਰੁਪਏ 'ਚ ਖ਼ਰੀਦ ਸਕਦੇ ਹੋ, ਉਹ ਵੀ ਘਰ ਬੈਠੇ। ਇਸ ਆਫ਼ਰ ਦੀ ਖਾਸ ਗੱਲ ਇਹ ਹੈ ਕਿ ਫਿਟਿੰਗ ਠੀਕ ਨਹੀਂ ਆਉਣ 'ਤੇ ਤੁਸੀਂ ਇਨ੍ਹਾਂ ਨੂੰ ਵਾਪਸ ਵੀ ਕਰ ਸਕਦੇ ਹੋ। ਕੁੱਝ ਸ਼ਰਤਾਂ ਦੇ ਨਾਲ 10 ਫ਼ੀ ਸਦੀ ਐਕਸਟਰਾ ਡਿਸਕਾਊਂਟ ਦਾ ਆਫ਼ਰ ਵੀ ਦਿਤਾ ਜਾ ਰਿਹਾ ਹੈ।

Sale Branded JeansSale Branded Jeans

Light Blue Jeans
Metronaut Skinny Mens Light Blue Jeans
ਕਿੱਥੇ - ਫ਼ਲਿਪਕਾਰਟ
ਕ‍ੀ ਹੈ ਡੀਲ 
MRP - 1,499 ਰੁਪਏ 
ਡੀਲ ਕੀਮਤ - 606 ਰੁਪਏ 
ਛੋਟ - 59%

Sale Branded JeansSale Branded Jeans

Blue Jeans 
Peter England University Skinny Mens Blue Jeans 
ਕਿੱਥੇ - ਫ਼ਲਿਪਕਾਰਟ 
ਕ‍ੀ ਹੈ ਡੀਲ 
MRP  -   1 , 399 ਰੁਪਏ 
ਡੀਲ ਕੀਮਤ - 755 ਰੁਪਏ 
ਛੋਟ - 46%

Sale Branded JeansSale Branded Jeans

Blue Mens Jeans
Vener Fabica Regular Fit Blue Mens Jeans
ਕਿੱਥੇ  -  ਐਮਾਜ਼ੋਨ
ਕ‍ੀ ਹੈ ਡੀਲ 
MRP - 2,499 ਰੁਪਏ 
ਡੀਲ ਕੀਮਤ - 599 ਰੁਪਏ 
ਛੋਟ - 76%

Sale Branded JeansSale Branded Jeans

Relaxed Fit Jeans
Diverse Mens Relaxed Fit Jeans
ਕਿੱਥੇ  -  ਐਮਾਜ਼ੋਨ
ਕ‍ੀ ਹੈ ਡੀਲ 
MRP -  999 ਰੁਪਏ 
ਡੀਲ ਕੀਮਤ - 499 ਰੁਪਏ 
ਛੋਟ -  50%

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement