ਸੰਸਾਰਕ ਆਰਥਿਕ ਅੰਕੜੇ ਅਤੇ ਮੁੱਖ ਕੰਪਨੀਆਂ ਦੇ ਨਤੀਜੇ ਤੈਅ ਕਰਨਗੇ ਸ਼ੇਅਰ ਬਾਜ਼ਾਰ ਦੀ ਚਾਲ
Published : Apr 15, 2018, 10:50 am IST
Updated : Apr 15, 2018, 5:17 pm IST
SHARE ARTICLE
Stock market
Stock market

ਅਗਲੇ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਅਤੇ ਸੰਸਾਰਿਕ ਆਰਥਕ ਅੰਕੜੇ,  ਮੁੱਖ ਕੰਪਨੀਆਂ ਦੀ ਤਿਮਾਹੀ ਨਤੀਜੇ, ਸੰਸਾਰਿਕ ਬਾਜ਼ਾਰਾਂ ਦੇ ਰੁੱਖ਼, ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ..

ਮੁੰਬਈ: ਅਗਲੇ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਅਤੇ ਸੰਸਾਰਿਕ ਆਰਥਕ ਅੰਕੜੇ,  ਮੁੱਖ ਕੰਪਨੀਆਂ ਦੀ ਤਿਮਾਹੀ ਨਤੀਜੇ, ਸੰਸਾਰਿਕ ਬਾਜ਼ਾਰਾਂ ਦੇ ਰੁੱਖ਼, ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ (ਐਫ਼ਪੀਆਈ) ਅਤੇ ਘਰੇਲੂ ਸੰਸਥਾਪਕ ਨਿਵੇਸ਼ਕਾਂ (ਡੀਆਈਆਈ) ਦੁਆਰਾ ਕੀਤੇ ਗਏ ਨਿਵੇਸ਼, ਡਾਲਰ ਵਿਰੁਧ ਰੁਪਏ ਦੀ ਚਾਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਦੀ ਨੁਮਾਇਸ਼ ਦੇ ਆਧਾਰ 'ਤੇ ਹੋਣਗੇ।

Stock marketStock market

ਅਗਲੇ ਹਫ਼ਤੇ ਜਿਨ੍ਹਾਂ ਕੰਪਨੀਆਂ ਦੇ ਤਿਮਾਹੀ ਨਤੀਜੇ ਜਾਰੀ ਹੋਣਗੇ,  ਉਨ੍ਹਾਂ 'ਚ ਐਸੀਸੀ ਮਾਰਚ ਤਿਮਾਹੀ ਦੇ ਨਤੀਜੇ ਬੁੱਧਵਾਰ (18 ਅਪ੍ਰੈਲ) ਨੂੰ ਜਾਰੀ ਕਰੇਗੀ। ਉਥੇ ਹੀ, ਇੰਡਸਇੰਡ ਬੈਂਕ ਅਤੇ ਟੀਸੀਐਸ  ਦੇ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਨਤੀਜੇ ਵੀਰਵਾਰ ਨੂੰ ਜਾਰੀ ਹੋਣਗੇ।  

FPIFPI

ਆਰਥਕ ਮੋਰਚੇ 'ਤੇ ਸਰਕਾਰੀ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) 'ਤੇ ਆਧਾਰਤ ਮਾਰਚ ਦੇ ਮਹਿੰਗਾਈ ਦੇ ਨਤੀਜੇ ਸੋਮਵਾਰ (16 ਅਪ੍ਰੈਲ) ਨੂੰ ਜਾਰੀ ਕਰੇਗੀ। ਸਾਲ-ਦਰ-ਸਾਲ ਆਧਾਰ 'ਤੇ ਥੋਕ ਮੁੱਲ ਆਧਾਰਤ ਮਹਿੰਗਾਈ ਦਰ ਫ਼ਰਵਰੀ ਦੇ ਦੌਰਾਨ ਉਸ ਤੋਂ ਪਿਛਲੇ ਮਹੀਨੇ ਦੀ ਤੁਲਣਾ 'ਚ ਥੋੜ੍ਹੀ ਘੱਟ ਰਹੀ ਅਤੇ ਇਹ 2.48 ਫ਼ੀ ਸਦੀ ਦਰਜ ਕੀਤੀ ਗਈ ਜਦਕਿ ਜਨਵਰੀ 'ਚ ਥੋਕ ਵਸਤੂਆਂ ਦੀ ਮਹਿੰਗਾਈ ਦਰ 2.84 ਫ਼ੀ ਸਦੀ ਵਣਜ ਮੰਤਰਾਲਾ ਤੋਂ ਜਾਰੀ ਅੰਕੜੀਆਂ ਮੁਤਾਬਕ 2017 ਦੇ ਫ਼ਰਵਰੀ 'ਚ (ਡਬਲਿਊਪੀਆਈ) ਆਧਾਰਤ ਮਹਿੰਗਾਈ ਦਰ 5.1 ਫ਼ੀ ਸਦੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement