ਅਮਰੀਕਾ ਨੂੰ ਪੰਜ ਹਜ਼ਾਰ ਟਨ ਬਾਸਮਤੀ ਸਪਲਾਈ ਕਰੇਗਾ ਭਾਰਤੀ ਚੌਲ ਨਿਰਯਾਤਕ
Published : Feb 18, 2026, 8:01 am IST
Updated : Feb 18, 2026, 8:15 am IST
SHARE ARTICLE
Indian rice exporter to supply 5,000 tonnes of basmati to US
Indian rice exporter to supply 5,000 tonnes of basmati to US

ਅਮਰੀਕਾ ਭਾਰਤੀ ਚੀਜ਼ਾਂ ਉਤੇ  ਆਪਸੀ ਟੈਰਿਫ ਮੌਜੂਦਾ 25 ਫੀ ਸਦੀ  ਤੋਂ ਘਟਾ ਕੇ 18 ਫੀ ਸਦੀ  ਕਰਨ ਲਈ ਸਹਿਮਤ ਹੋਇਆ ਹੈ।

ਨਵੀਂ ਦਿੱਲੀ : ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ (ਆਈ.ਆਰ.ਈ.ਐੱਫ.) ਦੇ ਇਕ ਮੈਂਬਰ ਨੇ ਅਮਰੀਕਾ ’ਚ ਇਕ ਖਰੀਦਦਾਰ ਨੂੰ 5,000 ਟਨ ਬਾਸਮਤੀ ਚੌਲ ਸਪਲਾਈ ਕਰਨ ਲਈ ਵਪਾਰਕ ਸਮਝੌਤਾ ਕੀਤਾ ਹੈ।

ਫੈਡਰੇਸ਼ਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਘਟਨਾਕ੍ਰਮ ਹੈ ਕਿਉਂਕਿ ਇਹ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਆਇਆ ਹੈ, ਜਿਸ ਦੇ ਤਹਿਤ ਅਮਰੀਕਾ ਭਾਰਤੀ ਚੀਜ਼ਾਂ ਉਤੇ  ਆਪਸੀ ਟੈਰਿਫ ਮੌਜੂਦਾ 25 ਫੀ ਸਦੀ  ਤੋਂ ਘਟਾ ਕੇ 18 ਫੀ ਸਦੀ  ਕਰਨ ਲਈ ਸਹਿਮਤ ਹੋਇਆ ਹੈ।  ਆਈ.ਆਰ.ਈ.ਐਫ ਨੇ ਕਿਹਾ ਕਿ ਉਸ ਨੇ  ਅਪਣੇ  ਸਾਰੇ ਮੈਂਬਰਾਂ ਨੂੰ ਅਪਣੀਆਂ ਨਿਰਯਾਤ ਗਤੀਵਿਧੀਆਂ ਵਿਚ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਉਤਸ਼ਾਹਤ ਕੀਤਾ ਹੈ।    

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement