ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਹੋਇਆ ਇਹ ਬਦਲਾਅ, ਫਟਾ-ਫਟ ਜਾਣੋ ਨਵੀਆਂ ਕੀਮਤਾਂ!
Published : Dec 18, 2019, 9:31 am IST
Updated : Dec 18, 2019, 9:31 am IST
SHARE ARTICLE
Petrol diesel today
Petrol diesel today

ਇਸ ਦੇ ਨਾਲ ਹੀ ਪਿਛਲੇ 6 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ ਦਾ ਭਾਅ 37 ਪੈਸੇ ਪ੍ਰਤੀ ਲੀਟਰ ਘਟ ਚੁੱਕਿਆ ਹੈ।

ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਛੇ ਦਿਨ ਗਿਰਾਵਟ ਹੋਣ ਤੋਂ ਬਾਅਦ ਅੱਜ ਪੈਟਰੋਲ ਦੀ ਕੀਮਤ ਸਥਿਰ ਰਹੀ ਹੈ। ਦਸ ਦਈਏ ਕਿ ਮੰਗਲਵਾਰ ਨੂੰ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ 6 ਪੈਸੇ ਪ੍ਰਤੀ ਲੀਟਰ ਅਤੇ ਚੇਨੱਈ ਵਿਚ 7 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ 6 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ ਦਾ ਭਾਅ 37 ਪੈਸੇ ਪ੍ਰਤੀ ਲੀਟਰ ਘਟ ਚੁੱਕਿਆ ਹੈ।

Petrol PumpPetrol Pump ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਬੁੱਧਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਪੈਟਰੋਲ ਕਰਮਵਾਰ: 74.63 ਰੁਪਏ, 80.29 ਰੁਪਏ, 77.29 ਰੁਪਏ ਅਤੇ 77.58 ਰੁਪਏ ਪ੍ਰਤੀ ਲੀਟਰ ਦੇ ਭਾਅ ਤੇ ਪੈਟਰੋਲ ਮਿਲ ਰਿਹਾ ਹੈ। ਚਾਰੇ ਮਹਾਸਾਗਰ ਵਿਚ ਡੀਜ਼ਲ ਕ੍ਰਮਵਾਰ: 66.04 ਰੁਪਏ, 69.27 ਰੁਪਏ, 68.45 ਰੁਪਏ ਅਤੇ 69.81 ਰੁਪਏ ਪ੍ਰਤੀ ਲੀਟਰ ਦੀਆਂ ਕੀਮਤਾਂ ਤੇ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਦਿਨ ਘਟਦੇ-ਵਧਦੇ ਰਹਿੰਦੇ ਹਨ।

petrolpetrolਪੈਟਰੋਲ-ਡੀਜ਼ਲ ਦੀ ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦਾ ਹੈ। ਇਸ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਜ਼ਲ ਕਮੀਸ਼ਨ ਸਭ ਕੁੱਝ ਜੋੜਨ ਦੇ ਬਦਲੇ ਇਸ ਦੀ ਕੀਮਤ ਲਗਭਗ ਦੁਗਣੀ ਹੋ ਜਾਂਦੀ ਹੈ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਨੂੰ ਹਰ ਚੀਜ਼ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਦਸ ਦਈਏ ਕਿ ਸਭ ਤੋਂ ਜ਼ਿਆਦਾ ਮੁੰਬਈ ਵਿੱਚ ਪੈਟਰੋਲ 18 ਪੈਸੇ ਸਸਤਾ ਸੀ।

petrolpetrolਉਥੇ ਹੀ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 14 ਪੈਸੇ ਦੀ ਕਟੌਤੀ ਦੇ ਨਾਲ 75 . 55 ਰੁਪਏ ਪ੍ਰਤੀ ਲੀਟਰ ਰਹਿ ਗਈਆਂ ਸਨ। ਓਪੇਕ ਦੇਸ਼ਾਂ ਵੱਲੋਂ ਕੱਚੇ ਤੇਲ ਦਾ ਉਤਪਾਦਨ ਵਧਾਉਣ ਦਾ ਫੈਸਲੇ ਲਈ ਜਾਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਦੀ ਤਰ੍ਹਾਂ ਹੀ ਮੰਗਲਵਾਰ ਨੂੰ ਵੀ Fuel ਸਸਤਾ ਹੋਇਆ ਸੀ।

Petrol price increased 10-26 paise diesel rate raised15 paisePetrol  ਮੰਗਲਵਾਰ ਨੂੰ ਪੈਟਰੋਲ 18 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 14 ਪੈਸੇ ਤੱਕ ਦੀ ਕਮੀ ਆਈ ਸੀ। ਕੀਮਤਾਂ ਵਿਚ ਆਈ ਇਸ ਗਿਰਾਵਟ ਦੇ ਬਾਅਦ ਦਿੱਲੀ ਵਿਚ ਇੱਕ ਲੀਟਰ ਪੈਟਰੋਲ ਦੀ ਕੀਮਤ 75.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿਚ ਇਹ 83. 12 ਰੁਪਏ ਉੱਤੇ ਪਹੁੰਚ ਗਿਆ ਸੀ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਇਸਨੇ 78. 23 ਰੁਪਏ ਦਾ ਅੰਕੜੇ ਤੱਕ ਛੂਇਆ ਪਹੁੰਚ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement