
ਸਰਕਾਰ ਆਈ.ਡੀ.ਬੀ.ਆਈ. ਬੈਂਕ ਦਾ ਜੁਲਾਈ ਤਕ ਹਿੱਸਾ ਵੇਚਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਸਰਕਾਰ ਦੀ ਆਈ.ਡੀ.ਬੀ.ਆਈ. ਬੈਂਕ 'ਚ ਐਲ.ਆਈ.ਸੀ...
ਨਵੀਂ ਦਿੱਲੀ, ਸਰਕਾਰ ਆਈ.ਡੀ.ਬੀ.ਆਈ. ਬੈਂਕ ਦਾ ਜੁਲਾਈ ਤਕ ਹਿੱਸਾ ਵੇਚਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਸਰਕਾਰ ਦੀ ਆਈ.ਡੀ.ਬੀ.ਆਈ. ਬੈਂਕ 'ਚ ਐਲ.ਆਈ.ਸੀ. ਨੂੰ 40-43 ਫ਼ੀ ਸਦੀ ਹਿੱਸਾ ਵੇਚਣ ਦੀ ਯੋਜਨਾ ਹੈ।
IDBI Bank
ਸਰਕਾਰ ਨੂੰ ਇਸ 'ਚ 10,000 ਤੋਂ 11,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਸਰਕਾਰ ਦੀ ਅਜੇ ਆਈ.ਡੀ.ਬੀ.ਆਈ. ਬੈਂਕ 'ਚ 81 ਫ਼ੀ ਸਦੀ ਹਿੱਸੇਦਾਰੀ ਹੈ। ਸਰਕਾਰ ਬੈਂਕ 'ਚ ਅਪਣਾ ਹਿੱਸਾ ਘਟਾ ਕੇ 50 ਫ਼ੀ ਸਦੀ ਤੋਂ ਘੱਟ ਕਰਨਾ ਚਾਹੁੰਦੀ ਹੈ। ਇਸ ਦਾ ਮਤਲਬ ਬੈਂਕ ਦਾ ਕੰਟਰੋਲ ਵੱਡੀ ਹਿੱਸੇਦਾਰੀ ਲੈਣ ਵਾਲੀ ਕੰਪਨੀ ਦੇ ਹੱਥਾਂ 'ਚ ਆ ਜਾਵੇਗਾ। (ਏਜੰਸੀ