ਖ਼ਬਰਾਂ |

ਤਾਜ਼ਾ |

ਕੇਂਦਰ ਵਲੋਂ ਪੰਜਾਬ ਲਈ 1,176 ਲਿਟਰ ਮਿੱਟੀ ਦਾ ਤੇਲ ਵੰਡਣ ਦੀ ਮਨਜ਼ੂਰੀ
Published : Mar 14, 2026, 8:35 am IST
Updated : Mar 14, 2026, 10:11 am IST
SHARE ARTICLE
Centre approves distribution of 1,176 litres of kerosene oil to Punjab
Centre approves distribution of 1,176 litres of kerosene oil to Punjab

ਪੀ.ਡੀ.ਐਸ. ਰਾਹੀਂ ਰਾਸ਼ਨ ਡਿਪੂਆਂ 'ਤੇ ਕੀਤੀ ਜਾਵੇਗੀ ਸਪਲਾਈ

ਜਲੰਧਰ: ਕੇਂਦਰ ਸਰਕਾਰ ਨੇ ਪੰਜਾਬ ਨੂੰ 1,176 ਕਿਲੋਲੀਟਰ ਮਿੱਟੀ ਦਾ ਮੇਲ ਦੇਣ ਲਈ ਮਨਜ਼ੂਰੀ ਦੇ ਦਿਤੀ ਹੈ। ਇਹ ਵੰਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀ.ਡੀ.ਐਸ.) ਰਾਹੀਂ ਰਾਸ਼ਨ ਡਿਪੂਆਂ ’ਤੇ ਕੀਤੀ ਜਾਵੇਗੀ। ਪੈਟਰੌਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 12 ਮਾਰਚ ਨੂੰ ਜਾਰੀ ਹੁਕਮਾਂ ਵਿਚ ਕਿਹਾ, ‘‘ਇਹ ਵੰਡ ਘਰੇਲੂ ਪਰਵਾਰਾਂ ਲਈ ਹੈ ਜੋ ਅਜੇ ਵੀ ਖਾਣ-ਪਕਾਉਣ ਅਤੇ ਰੌਸ਼ਨੀ ਲਈ ਮਿੱਟੀ ਦੇ ਤੇਲ ’ਤੇ ਨਿਰਭਰ ਹਨ।’’ ਪੰਜਾਬ ਫੂਡ ਅਤੇ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ, ‘‘ਕੇਂਦਰ ਵਲੋਂ ਐਡ-ਹਾਕ ਵੰਡ ਕੀਤੀ ਗਈ ਹੈ, ਪਰ ਹਾਲੇ ਤਕ ਵਿਸਥਾਰਿਤ ਹਦਾਇਤਾਂ ਨਹੀਂ ਮਿਲੀਆਂ। ਇਹ ਸਪਸ਼ਟ ਨਹੀਂ ਕਿ ਵੰਡ ਸਿਰਫ਼ ਰਾਸ਼ਨ ਡਿਪੂਆਂ ਰਾਹੀਂ ਹੋਵੇਗੀ ਜਾਂ ਤੇਲ ਕੰਪਨੀਆਂ ਦੇ ਪਟਰੌਲ ਪੰਪਾਂ ਰਾਹੀਂ ਵੀ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement