ਸੋਨਾ 90 ਰੁਪਏ ਵਧ ਕੇ 33,300 ਰੁਪਏ ਪਹੁੰਚਿਆ
Published : Jan 26, 2019, 1:29 pm IST
Updated : Jan 26, 2019, 1:29 pm IST
SHARE ARTICLE
Gold Ornaments
Gold Ornaments

ਸਕਾਰਾਤਮਕ ਗਲੋਬਲ ਸੰਕੇਤਾਂ ਵਿਚ ਵਿਆਹ-ਸ਼ਾਦੀ ਕਾਰਨ ਵਧੀ ਸੋਨੇ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਵਿਕਰੇਤਾਵਾਂ ਵਲੋਂ........

ਨਵੀਂ ਦਿੱਲੀ : ਸਕਾਰਾਤਮਕ ਗਲੋਬਲ ਸੰਕੇਤਾਂ ਵਿਚ ਵਿਆਹ-ਸ਼ਾਦੀ ਕਾਰਨ ਵਧੀ ਸੋਨੇ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਵਿਕਰੇਤਾਵਾਂ ਵਲੋਂ ਤਾਜ਼ੀ ਖ਼ਰੀਦਦਾਰੀ ਕਾਰਨ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਜ਼ਾਰ ਵਿਚ ਸੋਨਾ 90 ਰੁਪਏ ਚੜ੍ਹ ਕੇ 33,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।  ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵਲੋਂ ਮੰਗ ਵਧਣ ਨਾਲ ਚਾਂਦੀ ਦੀ ਕੀਮਤ 100 ਰੁਪਏ ਵਧ ਕੇ 40,050 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬਜ਼ਾਰ  ਸੂਤਰਾਂ ਨੇ ਕਿਹਾ ਕਿ ਹਾਜਿਰ ਬਜ਼ਾਰ ਵਿਚ ਵਿਆਹ-ਸ਼ਾਦੀ ਲਈ ਗਹਿਣਾ ਵਿਕਰੇਤਾਵਾਂ ਵਲੋਂ ਖ਼ਰੀਦਦਾਰੀ ਵਧਣ ਕਾਰਨ ਕੀਮਤੀ ਧਾਤੂ ਵਿਚ ਤੇਜ਼ੀ ਦਾ ਰੁਖ ਰਿਹਾ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement