EPFO ਕੋਲ ਫ਼ਰਵਰੀ 'ਚ ਨਵੇਂ ਮੈਂਬਰਾਂ ਦਾ ਰਜਿਸਟ੍ਰੇਸ਼ਨ 4 ਮਹੀਨੇ ਦੇ ਹੇਠਲੇ ਪੱਧਰ 'ਤੇ
Published : Apr 26, 2018, 4:08 pm IST
Updated : Apr 26, 2018, 4:08 pm IST
SHARE ARTICLE
EPFO data: New members registration hit 4-month low
EPFO data: New members registration hit 4-month low

ਗ਼ੈਰ-ਖੇਤੀਬਾੜੀ ਖੇਤਰ 'ਚ ਨਵੇਂ ਰੋਜ਼ਗਾਰ ਦੇ ਮੌਕੇ ਫ਼ਰਵਰੀ 'ਚ ਥੋੜ੍ਹੇ ਘੱਟ ਹੋਏ ਹਨ। ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐਫ਼ਓ) ਦੇ ਮਹੀਨਾਵਾਰ ਅੰਕੜਿਆਂ ਮੁਤਾਬਕ ਵੱਖਰੀਆਂ...

ਨਵੀਂ ਦਿੱਲੀ, 26 ਅਪ੍ਰੈਲ : ਗ਼ੈਰ-ਖੇਤੀਬਾੜੀ ਖੇਤਰ 'ਚ ਨਵੇਂ ਰੋਜ਼ਗਾਰ ਦੇ ਮੌਕੇ ਫ਼ਰਵਰੀ 'ਚ ਥੋੜ੍ਹੇ ਘੱਟ ਹੋਏ ਹਨ। ਕਰਮਚਾਰੀ ਭਵਿੱਖ ਫ਼ੰਡ ਸੰਗਠਨ (ਈਪੀਐਫ਼ਓ) ਦੇ ਮਹੀਨਾਵਾਰ ਅੰਕੜਿਆਂ ਮੁਤਾਬਕ ਵੱਖਰੀਆਂ ਯੋਜਨਾਵਾਂ ਤਹਿਤ ਨਵੇਂ ਮੈਬਰਾਂ ਦਾ ਰਜਿਸਟ੍ਰੇਸ਼ਨ 4,72,075 ਰਿਹਾ, ਜੋ ਚਾਰ ਮਹੀਨੇ ਦਾ ਹੇਠਲਾ ਪੱਧਰ ਹੈ।

EPFO data: New members registration hit 4-month lowEPFO data: New members registration hit 4-month low

ਈਪੀਐਫ਼ਓ ਦੀਆਂ ਯੋਜਨਾਵਾਂ 'ਚ ਜਨਵਰੀ 2018 'ਚ 6,04,557 ਜਦਕਿ ਦਸੰਬਰ 2017 'ਚ 5,57,633 ਨਵੇਂ ਮੈਂਬਰਾਂ ਦੀ ਰਜਿਸਟ੍ਰੇਸ਼ਨ ਹੋਈ ਸੀ। ਨਵੇਂ ਮੈਂਬਰਾਂ ਦਾ ਰਜਿਸਟ੍ਰੇਸ਼ਨ ਪਿਛਲੇ ਸਾਲ ਨਵੰਬਰ 'ਚ 647,019, ਅਕਤੂਬਰ 'ਚ 3,93,904 ਅਤੇ ਸਤੰਬਰ 'ਚ 4,35,283 ਸੀ। 

EPFO data: New members registration hit 4-month lowEPFO data: New members registration hit 4-month low

ਈਪੀਐਫ਼ਓ ਮੁਤਾਬਕ ਅੰਕੜਿਆਂ 'ਚ ਅਸਥਾਈ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦਾ ਈਪੀਏਓ 'ਚ ਯੋਗਦਾਨ ਹੋ ਸਕਦਾ। ਦਸਣਯੋਗ ਹੈ ਕਿ ਜਿਸ ਸੰਸਥਾ 'ਚ ਵੀ 20 ਜਾਂ ਉਸ ਤੋਂ ਜ਼ਿਆਦਾ ਕਰਮਚਾਰੀ ਹਨ ਅਤੇ ਉਨ੍ਹਾਂ ਦੀ ਮੁੱਢਲੀ ਤਨਖ਼ਾਹ 15,000 ਰੁਪਏ ਤਕ ਹੈ, ਉਨ੍ਹਾਂ ਨੂੰ ਲਾਜ਼ਮੀ ਰੂਪ ਨਾਲ ਈਪੀਐਫ਼ਓ ਦੀ ਸਮਾਜਕ ਸੁਰੱਖਿਆ ਯੋਜਨਾਵਾਂ 'ਚ ਸ਼ਾਮਲ ਕੀਤੇ ਜਾਣ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement