ਪੰਜਾਬੀਆਂ ਨੇ JIO ਦੀ ਕਰਾਈ ਬੱਲੇ-ਬੱਲੇ, ਚਾਰੇ ਪਾਸੇ ਹੋਈ JIO-JIO!
Published : Feb 27, 2020, 9:57 am IST
Updated : Feb 27, 2020, 12:00 pm IST
SHARE ARTICLE
File Photo
File Photo

ਪੰਜਾਬ 'ਚ ਅਪਣੇ ਸਭ ਤੋਂ ਵੱਡੇ, ਵਿਸਤ੍ਰਿਤ ਅਤੇ ਸਭ ਤੋਂ ਤੇਜ਼ 4 ਜੀ ਨੈੱਟਵਰਕ ਕਾਰਨ, ਅਤੇ ਸੂਬੇ ਦੇ ਨੌਜੁਆਨਾਂ ਵਿਚ ਬੇਹੱਦ ਪੰਸਦ ਕੀਤੇ ਜਾਣ ਦੇ ਚਲਦੇ, ਜਿਓ ਨੇ

ਜਲੰਧਰ/ਚੰਡੀਗੜ੍ਹ : ਪੰਜਾਬ 'ਚ ਅਪਣੇ ਸਭ ਤੋਂ ਵੱਡੇ, ਵਿਸਤ੍ਰਿਤ ਅਤੇ ਸਭ ਤੋਂ ਤੇਜ਼ 4 ਜੀ ਨੈੱਟਵਰਕ ਕਾਰਨ, ਅਤੇ ਸੂਬੇ ਦੇ ਨੌਜੁਆਨਾਂ ਵਿਚ ਬੇਹੱਦ ਪੰਸਦ ਕੀਤੇ ਜਾਣ ਦੇ ਚਲਦੇ, ਜਿਓ ਨੇ ਪੰਜਾਬ 'ਚ ਰੇਵੇਨਿਊ ਅਤੇ ਗਾਹਕ ਬਾਜ਼ਾਰ ਹਿੱਸੇਦਾਰੀ, ਦੋਹਾਂ ਵਿਚ ਅਪਣੀ ਪ੍ਰਮੁਖਤਾ ਨੂੰ ਹੋਰ ਵਧਾਇਆ ਹੈ। ਇਹ ਜਾਣਕਾਰੀ ਭਾਰਤੀ ਦੂਰਸੰਚਾਰ ਨਿਆਮਕ ਪ੍ਰਾਧਿਕਰਣ (ਟ੍ਰਾਈ) ਦੁਆਰਾ 31 ਦਸੰਬਰ, 2019 ਨੂੰ ਖ਼ਤਮ ਤੀਮਾਹੀ ਲਈ ਅਪਣੀ ਨਵੀਨਤਮ ਰਿਪੋਰਟ ਵਿਚ ਦਿਤੀ ਹੈ।

Reliance jio has widest 4g networkjio 

ਟੇਲੀਕਾਮ ਸੇਕਟਰ ਵਿਚ ਦਾਖਲ ਕਰਣ ਵਾਲੀ ਸਭ ਤੋਂ ਨਵੀਂ ਕੰਪਨੀ ਹੋਣ ਦੇ ਬਾਵਜੂਦ ਰਿਲਾਇੰਸ ਜਿਓ ਨੇ ਪੰਜਾਬ ਵਿਚ ਅਪਣਾ ਦਬਦਬਾ ਕਾਇਮ ਰੱਖਿਆ ਹੈ। ਰਿਲਾਇੰਸ ਜਿਓ ਨੇ 31 ਦਸੰਬਰ, 2019 ਨੂੰ ਖ਼ਤਮ ਤਿਮਾਹੀ ਲਈ 524 ਕਰੋੜ ਰੁਪਏ ਦਾ ਸਕਲ ਆਮਦਨ (ਜੀਆਰ) ਅਤੇ 33.4% ਦਾ ਰੇਵੇਨਿਊ ਮਾਰਕੇਟ ਸ਼ੇਅਰ (ਆਰਐਮਐਸ) ਪ੍ਰਾਪਤ ਕੀਤਾ।

4G4G

ਆਰਐਮਐਸ ਦੇ ਇਲਾਵਾ, ਰਿਲਾਇੰਸ ਜਿਓ ਨੇ ਪੰਜਾਬ ਵਿਚ ਗਾਹਕ ਬਾਜ਼ਾਰ ਹਿੱਸੇਦਾਰੀ (ਸੀਐਮਐਸ) 'ਚ ਵੀ ਅਪਣੇ ਵਾਧੇ ਨੂੰ ਮਜਬੂਤ ਕੀਤਾ, ਅਤੇ 1.33 ਕਰੋੜ ਗਾਹਕਾਂ ਤੇ 34.1 % ਦੇ ਸਬ ਤੋਂ ਜ਼ਿਆਦਾ ਗਾਹਕ ਆਧਾਰ ਦੇ ਨਾਲ ਅਪਣਾ ਦਬਦਬਾ ਬਣਾਏ ਰੱਖਿਆ ਹੈ। ਪੰਜਾਬ 'ਚ ਜਿਓ ਦੇ ਤੇਜ਼ ਵਾਧੇ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜਬੂਤ ਅਤੇ ਸਭ ਤੋਂ ਵੱਢਾ 4ਜੀ ਨੈੱਟਵਰਕ ਹੈ,

JioJio

ਜੋ ਜਿਓ ਨੂੰ ਸਾਰੇ ਨਵੇਂ ਸਮਾਰਟਫੋਨ ਖਰੀਦਾਰਾਂ ਲਈ ਸਭ ਤੋਂ ਪਸੰਦੀਦਾ 4ਜੀ ਆਪਰੇਟਰ ਬਣਾਉਂਦਾ ਹੈ। ਜਿਓ ਫ਼ੋਨ, (ਇੰਡਿਆ ਦਾ ਸਮਾਰਟਫ਼ੋਨ) ਨੇ ਪੇਂਡੂ ਪੰਜਾਬ 'ਚ ਜਿਓ ਦੇ ਵਿਕਾਸ 'ਚ ਅਹਿਮ ਯੋਗਦਾਨ ਦਿਤਾ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਟੀਜ਼, ਹੋਟਲਾਂ, ਹਸਪਤਾਲਾਂ, ਮਾੱਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਅਪਣਾ ਪਸੰਦੀਦਾ ਡਿਜੀਟਲ ਪਾਰਟਨਰ ਚੁਣਿਆ ਹੈ।

JioJio

ਜਿਓ ਨੇ ਨਾ ਸਿਰਫ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਜਿਓ ਡਿਜਿਟਲ ਲਾਈਫ਼ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਫ਼ੀਚਰ ਫ਼ੋਨ ਬਾਜ਼ਾਰ 'ਚ ਜਿਓ ਫ਼ੋਨ ਨਿਰਵਿਵਾਦੀ ਨੇਤਾ ਹੈ, ਜੋ ਪੇਂਡੂ ਖੇਤਰਾਂ 'ਚ ਉਨ੍ਹਾਂ ਲੋਕਾਂ ਦੀ ਪਹਿਲੀ ਪਸੰਦ ਬੰਨ ਗਿਆ ਹੈ ਜੋ ਜਿਓ ਦੀ 4ਜੀ ਸੇਵਾਵਾਂ ਦਾ ਵਰਾਂੋ ਕਰਣ ਦੀ ਖਾਹਸ਼ ਰੱਖਦੇ ਹਨ ਪਰ ਉਹ ਮਹਿੰਗੇ ਸਮਾਰਟਫ਼ੋਨ ਨਹੀਂ ਖਰੀਦ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement