ਬਦਲ ਗਏ ਹਨ 1300 ਬ੍ਰਾਂਚ ਦੇ ਨਾਮ ਅਤੇ IFSC ਕੋਡ
Published : Aug 28, 2018, 10:53 am IST
Updated : Aug 28, 2018, 10:53 am IST
SHARE ARTICLE
SBI
SBI

ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ 6 ਦੇਸ਼ਭਰ ਵਿਚ 1300 ਬ੍ਰਾਂਚ ਦੇ ਨਾਮ ਅਤੇ ਆਈਐਫਐਸਸੀ ਕੋਡ ਵਿਚ ਬਦਲਾਅ ਕੀਤਾ ਹੈ...

ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ 6 ਦੇਸ਼ਭਰ ਵਿਚ 1300 ਬ੍ਰਾਂਚ ਦੇ ਨਾਮ ਅਤੇ ਆਈਐਫਐਸਸੀ ਕੋਡ ਵਿਚ ਬਦਲਾਅ ਕੀਤਾ ਹੈ। ਬਦਲਾਅ ਤੋਂ ਬਾਅਦ ਐਸਬੀਆਈ ਨੇ ਸਾਰੇ 1300 ਬ੍ਰਾਂਚ ਦੇ ਨਵੇਂ ਕੋਡ ਅਤੇ ਆਈਐਫਐਸਸੀ ਕੋਡ ਜਾਰੀ ਕੀਤਾ ਹੈ। 6 ਐਸੋਸਿਏਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦੇ ਮਰਜਰ ਤੋਂ ਬਾਅਦ ਗਾਹਕਾਂ ਦੀ ਸਹੂਲਤ ਲਈ ਐਸਬੀਆਈ ਨੇ ਇਹ ਕਦਮ ਚੁੱਕਿਆ ਹੈ।

SBISBI

ਦੱਸ ਦਈਏ ਕਿ ਐਸਬੀਆਈ ਦੇ ਨਾਲ 6 ਐਸੋਸਿਏਟ ਬੈਂਕ ਅਤੇ ਮਹਿਲਾ ਭਾਰਤੀ ਬੈਂਕ ਦਾ ਮਰਜਰ ਦੇਸ਼ ਵਿਚ 1 ਅਪ੍ਰੈਲ 2017 ਤੋਂ ਪਰਭਾਵੀ ਹੈ। ਐਸਬੀਆਈ ਨੇ ਗਲੋਬਲ ਪੱਧਰ 'ਤੇ ਵੱਡੇ ਬੈਂਕਾਂ ਨਾਲ ਮੁਕਾਬਕਾ ਕਰਨ ਲਈ ਮਰਜਰ ਦਾ ਫੈਸਲਾ ਲਿਆ ਸੀ। ਇਸ ਤੋਂ ਨਾ ਸਿਰਫ਼ ਬੈਂਕ ਦਾ ਆਕਾਰ ਵਧਾ ਹੈ, ਬੈਂਕ ਦੀ ਏਸੈਟ ਅਤੇ ਵੈਲਿਉਏਸ਼ਨ ਵੀ ਵਧੀ ਹੈ। ਬੈਂਕ ਨੇ ਨਵੇਂ ਕੋਡ ਦੀ ਜਾਣਕਾਰੀ ਅਪਣੀ ਵੈਬਸਾਈਟ 'ਤੇ ਵੀ ਦਿੱਤੀ ਹੈ।

SBI SBI

ਮਰਜਰ ਤੋਂ ਬਾਅਦ ਐਸਬੀਆਈ ਦੇ 1805 ਬ੍ਰਾਂਚ ਘੱਟ ਹੋਏ ਹਨ, ਉਥੇ ਹੀ 244 ਅਫ਼ਸਰ ਪ੍ਰਬੰਧਨ ਵੀ ਘੱਟ ਹੋਏ ਹਨ। ਬੈਂਕ ਦੀ ਵਰਕਫੋਰਸ 2 ਲੱਖ ਦੇ ਆਲੇ ਦੁਆਲੇ ਹੈ। ਮਰਜਰ ਤੋਂ ਬਾਅਦ ਐਸਬੀਆਈ ਗਲੋਬਲ ਪੱਧਰ ਏਸੈਟ ਦੇ ਮਾਮਲੇ ਵਿਚ ਟਾਪ ਬੈਂਕਾਂ ਵਿਚ 53ਵੇਂ ਨੰਬਰ 'ਤੇ ਹੈ। ਜੂਨ 2018 ਤੱਕ ਬੈਂਕ ਦੀ ਕੁਲ ਏਸੈਟ ਵਧ ਕੇ 33.45 ਲੱਖ ਕਰੋਡ਼ ਰੁਪਏ ਹੋ ਗਈ ਹੈ।

SBI SBI

ਐਸਬੀਆਈ ਦੇਸ਼ ਦਾ ਸੱਭ ਤੋਂ ਵਡਾ ਬੈਂਕ​ ਹੈ, ਜਿਸ ਦਾ ਪੂਰੇ ਦੇਸ਼ ਵਿਚ 22428 ਬ੍ਰਾਂਚ ਹਨ। ਡਿਪਾਜ਼ਿਟ, ਅਡਵਾਂਸ, ਬੈਂਕਿੰਗ ਆਉਟਲੈਟ ਅਤੇ ਕਸਟਮਰ ਐਕਵਿਜ਼ਨ ਦੇ ਮਾਮਲੇ ਵਿਚ ਐਸਬੀਆਈ ਦੇਸ਼ ਦਾ ਸੱਭ ਤੋਂ ਵੱਡੇ ਬੈਂਕ ​ਹਨ। ਡਿਪਾਜ਼ਿਟ ਦੇ ਮਾਮਲੇ ਵਿਚ ਬੈਂਕ ਦਾ ਮਾਰਕੀਟ ਸ਼ੇਅਰ 22.84 ਫ਼ੀ ਸਦੀ ਅਤੇ ਅਡਵਾਂਸ ਦੇ ਮਾਮਲੇ ਵਿਚ ਮਾਰਕੀਟ ਸ਼ੇਅਰ 19.92 ਫ਼ੀ ਸਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement