Bank Closed: ਅੱਜ ਦੇਸ਼ ਭਰ ਦੇ ਬੈਂਕਾਂ ਵਿਚ ਗਾਹਕਾਂ ਲਈ ਨਹੀਂ ਹੋਵੇਗਾ ਕੰਮਕਾਰ
Published : Jun 30, 2025, 10:46 am IST
Updated : Jun 30, 2025, 10:46 am IST
SHARE ARTICLE
Bank Closed
Bank Closed

ਜ਼ਿਆਦਾਤਰ ਬੈਂਕ 30 ਜੂਨ ਨੂੰ ਅਪਣੀ ਅਰਧ-ਸਾਲਾਨਾ ਬੰਦੋਬਸਤ ਸਮੀਖਿਆ ਕਰਦੇ ਹਨ

Bank Closed:  ਅੱਜ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। 30 ਜੂਨ ਨੂੰ ਦੇਸ਼ ਭਰ ਦੇ ਕਈ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ ਕਿਉਂਕਿ ਇਸ ਦਿਨ ਬੈਂਕ ਹਾਲਾਂ ਦੇ ਅੰਦਰ ਨਿਯਮਤ ਲੈਣ-ਦੇਣ, ਚੈਕ ਕਲੀਅਰੰਸ, ਨਕਦ ਜਮ੍ਹਾਂ ਅਤੇ ਨਕਦ ਕੱਢਣ ਵਰਗੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ।

ਹਾਲਾਂਕਿ ਬੈਂਕ ਬੰਦ ਹੋਣ ਦਾ ਕਾਰਨ ਤਿਉਹਾਰ ਅਤੇ ਅੰਦਰੂਨੀ ਲੈਣ-ਦੇਣ ਦੀ ਸਮੀਖਿਆ ਸਮਾਪਤੀ ਵੀ ਹੋ ਸਕਦੀ ਹੈ ਪਰ ਜ਼ਿਆਦਾਤਰ ਬੈਂਕ 30 ਜੂਨ ਨੂੰ ਅਪਣੀ ਅਰਧ-ਸਾਲਾਨਾ ਬੰਦੋਬਸਤ ਸਮੀਖਿਆ ਕਰਦੇ ਹਨ, ਜਿਸ ਦੌਰਾਨ ਸਾਰਾ ਦਿਨ ਸਿਰਫ਼ ਅੰਦਰੂਨੀ ਲੇਖਾ-ਜੋਖਾ ਕੰਮ ਹੁੰਦਾ ਹੈ ਅਤੇ ਕਸਟਮਰ ਸੇਵਾਵਾਂ ਬੰਦ ਰਹਿੰਦੀਆਂ ਹਨ।

ਇਸ ਦੌਰਾਨ ਆਨਲਾਈਨ ਬੈਂਕਿੰਗ, ਏਟੀਐਮ, ਮੋਬਾਈਲ ਬੈਂਕਿੰਗ ਅਤੇ ਇੰਟਰਨੈੱਟ ਬੈਂਕਿੰਗ ਸੇਵਾਵਾਂ ਉਮੀਦ ਹੈ ਕਿ ਚਾਲੂ ਰਹਿਣਗੀਆਂ ਪਰ ਜੇਕਰ ਤੁਹਾਨੂੰ ਚੈੱਕ ਜਮ੍ਹਾਂ ਕਰਵਾਉਣਾ, ਨਕਦ ਲੈਣ-ਦੇਣ ਕਰਨਾ ਜਾਂ ਖਾਤੇ ਨਾਲ ਜੁੜਿਆ ਹੋਰ ਕੋਈ ਕੰਮ ਕਰਵਾਉਣਾ ਹੈ ਤਾਂ ਇਹ ਨਹੀਂ ਹੋਵੇਗਾ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement