ਦੂਜੇ ਦਿਨ ਵੀ ਡਿਗਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ
Published : Jan 30, 2018, 12:14 am IST
Updated : Jan 29, 2018, 6:44 pm IST
SHARE ARTICLE

ਨਵੀਂ ਦਿੱਲੀ, 29 ਜਨਵਰੀ : ਘਰੇਲੂ ਗਹਿਣਾ ਮੰਗ 'ਚ ਸੁਧਾਰ ਦੇ ਬਾਵਜੂਦ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਦਿੱਲੀ ਸਰਾਫ਼ਾ ਬਾਜ਼ਾਰ 'ਚ ਅੱਜ ਸੋਨਾ 80 ਰੁਪਏ ਫਿਸਲ ਕੇ 31,120 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 250 ਰੁਪਏ ਫਿਸਲ ਕੇ 40,450 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। 


ਸੰਸਾਰਿਕ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਰ 3.20 ਡਾਲਰ ਫਿਸਲ ਕੇ 1,346.00 ਡਾਲਰ ਪ੍ਰਤੀ 10 ਗ੍ਰਾਮ 'ਤੇ ਰਿਹਾ। ਫ਼ਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 7.80 ਡਾਲਰ ਡਿੱਗ ਕੇ 1,344.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ 0.04 ਡਾਲਰ ਫਿੱਕੀ ਹੋ ਕੇ 17,33 ਡਾਲਰ ਪ੍ਰਤੀ ਔਂਸ 'ਤੇ ਰਹੀ। ਵਿਵਾਹਿਕ ਮੌਸਮ ਹੋਣ ਨਾਲ ਬਾਜ਼ਾਰ 'ਚ ਸੋਨੇ ਦੀ ਗਹਿਣਾ ਮੰਗ 'ਚ ਹਲਕਾ ਸੁਧਾਰ ਆਇਆ ਹੈ ਪਰ ਪਿਛਲੇ ਕਈ ਦਿਨਾਂ 'ਚ ਗਿਰਾਵਟ ਵਿਚ ਰਹਿਣ ਵਾਲੇ ਡਾਲਰ 'ਚ ਮਜ਼ਬੂਤੀ ਆਉਣ ਨਾਲ ਇਸ ਦੀ ਕੀਮਤ ਫਿਸਲ ਗਈ ਹੈ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement