ਜੀਐਸਟੀ: ਵਾਸ਼ਿੰਗ ਮਸ਼ੀਨ, ਫ਼ਰਿੱਜ ਤੇ ਘਰੇਲੂ ਸਮਾਨ ਹੋ ਸਕਦੈ ਸਸਤਾ
Published : Nov 21, 2017, 12:07 am IST
Updated : Nov 20, 2017, 6:37 pm IST
SHARE ARTICLE

ਨਵੀਂ ਦਿੱਲੀ, 20 ਨਵੰਬਰ: ਹੋਟਲ ਅਤੇ ਰੈਸਟੋਰੈਂਟਾਂ 'ਚ ਜੀ.ਐਸ.ਟੀ. ਘਟਾਉਣ ਤੋਂ ਬਾਅਦ ਹੁਣ ਸਰਕਾਰ ਵਾਸ਼ਿੰਗ ਮਸ਼ੀਨ, ਫ਼ਰਿੱਜ ਅਤੇ ਏ.ਸੀ. ਵਰਗੀਆਂ ਘਰੇਲੂ ਵਸਤਾਂ 'ਤੇ ਜੀ.ਐਸ.ਟੀ. ਘੱਟ ਕਰਨ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਔਰਤਾਂ 'ਤੇ ਰੋਜ਼ਮਰਾ ਦੇ ਕੰਮ ਦਾ ਬੋਝ ਘੱਟ ਕਰਨ ਅਤੇ ਖ਼ਪਤਕਾਰੀ ਟਿਕਾਊ ਖੇਤਰ 'ਚ ਤੇਜੀ ਲਿਆਉਣ ਲਈ ਇਹ ਕਦਮ ਉਠਾਇਆ ਜਾ ਸਕਦਾ ਹੈ।


ਸੂਤਰਾਂ ਦਾ ਕਹਿਣਾ ਹੈ ਕਿ ਖ਼ਪਤਕਾਰੀ ਟਿਕਾਊ ਖੇਤਰ ਦੀਆਂ ਚੀਜਾਂ 'ਤੇ ਜੀਐਸਟੀ ਘਟ ਸਕਦਾ ਹੈ। ਵਾਸ਼ਿੰਗ ਮਸ਼ੀਨ, ਫ਼ਰਿੱਜ ਅਤੇ ਏ.ਸੀ. 'ਤੇ ਜੀ.ਐਸ.ਟੀ ਘਟ ਸਕਦਾ ਹੈ। ਵਾਸ਼ਿੰਗ ਮਸ਼ੀਨ, ਫ਼ਰਿੱਜ ਅਤੇ ਏ.ਸੀ. ਲਗਜ਼ਰੀ ਕੈਟਾਗਰੀ ਤੋਂ ਬਾਹਰ ਹੋਣਗੇ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਵਾਈਟ ਗੁਡਜ਼ 'ਤੇ 28 ਫ਼ੀ ਸਦੀ ਜੀ.ਐਸ.ਟੀ. ਲਗਾਇਆ ਗਿਆ ਹੈ। ਅਜਿਹੇ 'ਚ ਇਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਜੀ.ਐਸ.ਟੀ. ਦੀ ਅਗਲੀ ਮੀਟਿੰਗ 'ਚ ਖ਼ਪਤਕਾਰੀ ਟਿਕਾਊ ਖੇਤਰ 'ਤੇ ਜੀਐਸਟੀ ਘੱਟ ਕਰਨ ਦਾ ਫ਼ੈਸਲਾ ਹੋ ਸਕਦਾ ਹੈ।
(ਏਜੰਸੀ)

SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement