ਪਿਆਜ਼ ਦੀਆਂ ਕੀਮਤਾਂ 'ਚ 220 ਫ਼ੀ ਸਦੀ ਵਾਧਾ
Published : Dec 16, 2017, 10:20 pm IST
Updated : Dec 16, 2017, 4:50 pm IST
SHARE ARTICLE

ਨਵੀਂ ਦਿੱਲੀ, 16 ਦਸੰਬਰ: ਪਿਆਜ਼ ਦੀਆਂ ਕੀਮਤਾਂ ਫਿਲਹਾਲ ਸੱਤਵੇਂ ਆਸਮਾਨ 'ਤੇ ਹਨ। ਦਸੰਬਰ ਮਹੀਨੇ 'ਚ ਵੀ ਪਿਆਜ਼ ਦੀ ਕੀਮਤ 48-60 ਰੁਪਏ ਪ੍ਰਤੀ ਕਿਲੋ ਹੈ। ਦਸੰਬਰ 2016 ਤੋਂ ਲੈ ਕੇ ਦਸੰਬਰ 2017 


ਦਰਮਿਆਨ ਪਿਆਜ਼ ਦੀਆਂ ਕੀਮਤਾਂ 'ਚ 220 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2016 'ਚ ਪਿਆਜ ਦੀ ਕੀਮਤ 15 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਆਜ਼ ਦਾ ਮੌਜੂਦਾ ਥੋਕ ਭਾਅ 3300 ਰੁਪਏ ਪ੍ਰਤੀ ਕੁਇੰਟਲ ਹੈ। ਅਜਿਹੇ 'ਚ ਮਹਿੰਗੇ ਪਿਆਜ਼ ਖਰੀਦਣ ਦੀ ਬਜਾਏ ਹੋਰ ਕੋਈ ਬਦਲ ਨਹੀਂ ਦਿਖ ਰਿਹਾ।  (ਏਜੰਸੀ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement