ਸਮਾਰਟਫੋਨ ਨਾਲ ਘਰ ਬੈਠੇ ਹੀ ਬਣਾਓ Voter ID ਕਾਰਡ , ਇਹ ਹੈ ਪ੍ਰਾਸੈੱਸ
Published : Feb 12, 2018, 6:09 pm IST
Updated : Feb 12, 2018, 12:39 pm IST
SHARE ARTICLE

ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਘਰ ਬੈਠੇ ਹੀ ਵੋਟਰ ਆਈਡੀ ਕਾਰਡ ਬਣਵਾ ਸਕਦੇ ਹੋ। ਪ੍ਰਾਸੈੱਸ ਕਰਨ ਦੇ 1 ਮਹੀਨੇ 'ਚ ਤੁਹਾਨੂੰ ਆਈਡੀ ਕਾਰਡ ਮਿਲ ਜਾਵੇਗਾ। 


ਫਾਲੋ ਕਰਨੇ ਹੋਣਗੇ ਇਹ ਸਟੈਪਸ :- ਰਾਸ਼ਟਰੀ ਮਤਦਾਤਾ ਸੇਵਾ ਪੋਰਟਲ ਦੀ ਵੈਬਸਾਈਟ www.nvsp.in 'ਤੇ ਜਾਓ। ਇੱਥੇ ਤੁਹਾਨੂੰ Apply online for registration of new voter ਦਾ ਆਪਸ਼ਨ ਮਿਲੇਗਾ। ਇਸ 'ਤੇ ਕਲਿਕ ਕਰਦੇ ਹੀ ਫ਼ਾਰਮ ਓਪਨ ਹੋਵੇਗਾ। ਇਸ ਵਿੱਚ ਸਾਰੇ ਆਪਸ਼ਨ ਭਰ ਦਿਓ ਅਤੇ ਸਪੋਰਟਡ ਡਾਕਿਊਮੈਂਟਸ ਅਪਲੋਡ ਕਰ ਦਿਓ। 


ਇਸ ਫ਼ਾਰਮ ਨੂੰ ਸਾਵਧਾਨੀ ਨਾਲ ਭਰੋ। ਇੱਕ ਵੀ ਗਲਤੀ ਕੀਤੀ ਤਾਂ ਤੁਹਾਡੇ ਵੋਟਰ ਆਈਡੀ 'ਤੇ ਸ਼ੱਕ ਭਰੀ ਨਜ਼ਰ ਰੱਖੀ ਜਾਵੇਗੀ। ਤੁਹਾਨੂੰ ਆਪਣੀ ਰੰਗੀਨ ਫੋਟੋ ਚਿੱਟੇ ਬੈਕਗਰਾਊਂਡ ਨਾਲ ਅਪਲੋਡ ਕਰਨੀ ਹੋਵੋਗੇ। 


ਅਪਲਾਈ ਕਰਨ ਦੇ ਬਾਅਦ ਇਲੈਕਸ਼ਨ ਕਮੀਸ਼ਨ ਅਧਿਕਾਰੀ ਆਪਣੇ ਡਾਕਿਊਮੈਂਟਸ ਦਾ ਵੈਰੀਫਿਕੇਸ਼ਨ ਕਰਨਗੇ। ਇਸ ਦੇ ਬਾਅਦ 1 ਮਹੀਨੇ 'ਚ ਤੁਹਾਨੂੰ ਵੋਟਰ ਆਈਡੀ ਕਾਰਡ ਡਾਕ ਦੇ ਜ਼ਰੀਏ ਮਿਲ ਜਾਵੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement