
Chandigarh News : ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀਆਂ ਮੈਰਾਥਨ ਮੀਟਿੰਗ ਚਰਚਾ ਜਾਰੀ
Chandigarh News in Punjabi : ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀਆਂ ਮੈਰਾਥਨ ਮੀਟਿੰਗ ਜਾਰੀ ਹਨ। ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ ਚੰਡੀਗੜ੍ਹ ’ਚ ਮੀਟਿੰਗਾਂ ਕਰ ਰਹੇ ਹਨ।
ਇਸ ਮੀਟਿੰਗ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਹਨ।
(For more news apart from Punjab Congress in-charge Bupesh Baghel holding meetings in Chandigarh News in Punjabi, stay tuned to Rozana Spokesman)