
ਸਹਾਰਾ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਹੋਣਗੇ DVR ਚੈੱਕ
ਚੰਡੀਗੜ੍ਹ: ਪਟਿਆਲਾ ਵਿਖੇ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਨੂੰ ਲੈ ਕੇ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਨੇ ਸਹਾਰਾ ਮਲਟੀ ਸਪੈਸ਼ਲਟੀ ਹਸਪਤਾਲ ਦੀ ਡੀਵੀਆਰ ਦਿਖਾਉਣ ਦੀ ਮਾਨਯੋਗ ਕੋਰਟ ਦੇ ਵਿੱਚ ਮੰਗ ਰੱਖੀ ਸੀ ਉਸ ਤੋਂ ਬਾਅਦ ਮਾਂ ਨੇ ਯੋਗ ਹਾਈਕੋਰਟ ਨੇ ਸਹਾਰਾ ਹਸਪਤਾਲ ਦੇ ਡੀਵੀਆਰ ਦਿਖਾਉਣ ਦੇ ਲਈ ਸਹਾਰਾ ਹਸਪਤਾਲ ਮੈਨੇਜਮੈਂਟ ਅਤੇ ਪੁਲਿਸ ਪਾਰਟੀ ਨੂੰ ਸਾਥ ਦੇਣ ਦੇ ਆਦੇਸ਼ ਕਰ ਦਿੱਤੇ ਹਨ।
ਇਸ ਤੋਂ ਬਾਅਦ ਕਰਨਲ ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਜਸਵਿੰਦਰ ਕੌਰ ਮੀਡੀਆ ਦੇ ਸਾਹਮਣੇ ਆਏ ਅਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਸਪੈਕਟਰ ਰੋਣੀ ਅਤੇ ਰਣਧੀਰ ਜੋ ਕਿ ਇੱਥੇ ਐਮਐਲ ਆਰ ਘਟਾਉਣ ਆਏ ਸੀ ਉਹਨਾਂ ਦੀ ਡੀਵੀਆਰ ਤੋਂ ਸੀਸੀਟੀਵੀ ਜੀ ਫੁਟੇਜ ਮੰਗੀ ਹੈ