Chandigarh News: ਐਲਾਂਟੇ ਮਾਲ 'ਚ ਟਾਈਲ ਡਿੱਗਣ ਦੇ ਮਾਮਲੇ 'ਚ ਮਾਲਕ ਤੇ ਮੈਨੇਜਰ 'ਤੇ FIR ਦਰਜ
Published : Oct 3, 2024, 2:03 pm IST
Updated : Oct 3, 2024, 5:01 pm IST
SHARE ARTICLE
FIR filed against the owner and manager in the case of falling tiles in Elante Mall Chandigarh News
FIR filed against the owner and manager in the case of falling tiles in Elante Mall Chandigarh News

Chandigarh News: ਟਾਇਲ ਡਿੱਗਣ ਕਾਰਨ ਇੱਕ 13 ਸਾਲਾ ਲੜਕੀ ਅਤੇ ਉਸਦੀ ਮਾਸੀ ਜ਼ਖ਼ਮੀ ਹੋਏ ਸਨ

FIR filed against the owner and manager in the case of falling tiles in Elante Mall Chandigarh News: ਐਤਵਾਰ ਨੂੰ ਐਲਾਂਟੇ ਮਾਲ ਵਿਖੇ ਇੱਕ ਥੰਮ ਤੋਂ ਅਚਾਨਕ ਟਾਇਲ ਡਿੱਗਣ ਕਾਰਨ ਇੱਕ 13 ਸਾਲਾ ਲੜਕੀ ਅਤੇ ਉਸ ਦੀ ਮਾਸੀ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਦੋਵਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

 ਹਾਲਾਂਕਿ ਦੋਵੇਂ ਖ਼ਤਰੇ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ 13 ਸਾਲ ਦੀ ਲੜਕੀ ਹੈ, ਜਿਸ ਦਾ ਜਨਮ ਦਿਨ ਸੀ ਅਤੇ ਉਹ ਆਪਣੀ ਮਾਸੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਐਲਾਂਟੇ ਮਾਲ ਗਈ ਸੀ ਅਤੇ ਉਹ ਐਲਾਂਟੇ ਮਾਲ ਦੀ ਗਰਾਊਂਡ ਫਲੋਰ 'ਤੇ ਤਸਵੀਰਾਂ ਲੈ ਰਹੇ ਸਨ, ਜਦੋਂ ਉਨ੍ਹਾਂ ਦੇ ਸਿਰ 'ਤੇ ਟਾਈਲ ਡਿੱਗ ਗਈ। ਗਿਆ।

ਜਿਸ ਕਾਰਨ ਲੜਕੀ ਅਤੇ ਉਸ ਦੀ ਮਾਸੀ ਜ਼ਖ਼ਮੀ ਹੋ ਗਏ। ਐਲਾਂਟੇ ਮਾਲ ਦੀ ਘੋਰ ਅਣਗਹਿਲੀ ਕਾਰਨ ਸੁਰਭੀ ਜੈਨ ਨੇ ਐਲਾਂਟੇ ਮਾਲ ਦੇ ਮਾਲਕ ਅਤੇ ਮੈਨੇਜਰ ਖਿਲਾਫ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement