Chandigarh News : ਵਿਧਾਇਕ ਅਬੂ ਆਜ਼ਮੀ ਵਲੋਂ ਔਰੰਗਜ਼ੇਬ ਨੂੰ ਇੱਕ ਚੰਗਾ ਇਨਸਾਨ ਮੰਨੇ ਜਾਣ 'ਤੇ ਬੋਲੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ 

By : BALJINDERK

Published : Mar 7, 2025, 2:01 pm IST
Updated : Mar 7, 2025, 8:54 pm IST
SHARE ARTICLE
Rajya Sabha member Satnam Singh Sandhu
Rajya Sabha member Satnam Singh Sandhu

Chandigarh News : ਕਿਹਾ -ਔਰੰਗਜ਼ੇਬ ਨੇ ਸਿੱਖਾਂ ਲਈ ਇੰਨੀ ਕਰੂਰਤਾਂ ਦਿਖਾਈ,ਅੱਜ ਉਸਨੂੰ ਹੀਰੋ ਬਣਾ ਕੇ ਪੇਸ਼ ਕੀਤਾ ਤਾਂ ਸੁਭਾਵਿਕ ਸਿੱਖਾਂ ਦੀ ਭਾਵਨਾਵਾਂ ਅਹਿੱਤ ਹੋਈਆਂ

Chandigarh News in Punjabi :  ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮਾਜਵਾਦੀ ਪਾਰਟੀ ਮਹਾਰਾਸ਼ਟਰ ਤੋਂ ਵਿਧਾਇਕ ਅਬੂ ਆਜ਼ਮੀ ਵਲੋਂ ਔਰੰਗਜ਼ੇਬ ਨੂੰ ਇੱਕ ਚੰਗਾ ਇਨਸਾਨ ਮੰਨੇ ਜਾਣ 'ਤੇ ਵਿਵਾਦ ਹੋਇਆ ਹੈ। ਜਿਸ ’ਚ ਸੰਧੂ ਨੇ ਕਿਹਾ ਕਿ ਔਰੰਗਜ਼ੇਬ ਨੇ ਸਿੱਖਾਂ ਲਈ ਇੰਨੀ ਕਰੂਰਤਾਂ ਦਿਖਾਈ ਹੋਵੇ ਅੱਜ ਉਸਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇ, ਤਾਂ ਸੁਭਾਵਿਕ ਹੋਵੇਗਾ ਕਿ ਸਿੱਖਾਂ ਦੀ ਭਾਵਨਾਵਾਂ ਅਹਿੱਤ ਹੋਈਆਂ ਹਨ। ਅਸੀਂ ਜਾਲਮ ਨੂੰ ਹੀਰੋ ਕਿਵੇਂ ਬਣਾ ਸਕਦੇ ਹਾਂ। ਕਾਂਗਰਸੀ ਵਿਧਾਇਕ ਵੀ ਔਰੰਗਜ਼ੇਬ ਦੇ ਸਮਰਥਨ ’ਚ ਸਾਹਮਣੇ ਆਏ, ਜਿਸ ’ਚ ਜੇ ਦੇਖਿਆ ਜਾਵੇ ਤਾਂ ਜਦੋਂ ਵੀ ਸਿੱਖਾਂ ਮੁੱਦਾ ਆਉਂਦਾ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਭੂਮਿਕਾ ਹੁੰਦੀ ਹੈ ਉਹ ਹਮੇਸ਼ਾ ਵਿਰੋਧ ਵਾਲੀ ਹੁੰਦੀ ਅਤੇ ਅਜਿਹੇ ਮੁੱਦਿਆਂ 'ਤੇ ਦੋਸ਼ ਲਗਾਉਂਦੀ ਹੈ।’’ ਸਤਨਾਮ ਸੰਧੂ ਨੇ ਕਿਹਾ ਕਿ  84 ਦੇ ਕਤਲੇਆਮ ਬਾਰੇ ਵੀ ਨਹੀਂ ਬੋਲੇ ਜਿਸ ’ਚ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਸੀ। ਜੇਕਰ ਅਸੀਂ ਉਸੇ ਤਰ੍ਹਾਂ ਵੇਖੀਏ ਤਾਂ ਔਰੰਗਜ਼ੇਬ ਨੇ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ, ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਵੀ ਕੈਦ ਕੀਤਾ ਅਤੇ ਗੱਦੀ ਲਈ ਆਪਣੇ ਭਰਾ ਨੂੰ ਵੀ ਕਤਲ ਕਰ ਦਿੱਤਾ।

ਸੰਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਦਿੱਤੀ ਗਈ ਸੀ ਜਿਸ ਵਿੱਚ ਛੋਟੇ ਸਾਹਿਬਜ਼ਾਦੇ ਨੂੰ ਕੁਰਬਾਨੀ ਦੇਣੀ ਪਈ ਸੀ ਤਾਂ ਜੇਕਰ ਅੱਜ ਅਸੀਂ ਅਜਿਹੇ ਵਿਅਕਤੀ ਨੂੰ ਉਦਾਹਰਣ ਵਜੋਂ ਲੈਂਦੇ ਹਾਂ, ਸੰਧੂ ਨੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਲੋਕਾਂ ਨੂੰ ਦੇਖਦੇ ਹਾਂ ਜੋ ਅਜਿਹੇ ਜ਼ਾਲਮ ਵਿਅਕਤੀ ਨੂੰ ਚੰਗਾ ਕਹਿ ਰਹੇ ਹਨ, ਤਾਂ ਕਾਂਗਰਸ ਦਾ ਸਮਰਥਨ ਕਰਨਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਂਗ ਹੈ ਅਤੇ ਇਹ ਸਮਝ ਨਹੀਂ ਆ ਰਿਹਾ ਕਿ ਕਾਂਗਰਸ ਅਜਿਹਾ ਕਿਉਂ ਕਰ ਰਹੀ ਹੈ ਜਿਸ ਨਾਲ ਸਿੱਖਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ।

ਸ਼੍ਰੋਮਣੀ ਕਮੇਟੀ ਦੀ ਚੁੱਪੀ ਬਾਰੇ ਸੰਧੂ ਨੇ ਕਿਹਾ ਕਿ ਸਿੱਖ ਧਰਮ ਦੇ ਆਗੂਆਂ ਨੂੰ ਇਸ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ ਕਿਉਂਕਿ ਜ਼ੁਲਮ ਕਰਨ ਵਾਲਿਆਂ ਨੂੰ ਹੀਰੋ ਕਿਉਂ ਬਣਾਇਆ ਜਾ ਰਿਹਾ ਹੈ।

(For more news apart from Rajya Sabha member Satnam Singh Sandhu spoke on MLA Abu Azmi's call of Aurangzeb as a good person News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement