Chandigarh News: ਚੰਡੀਗੜ੍ਹ ਵਿੱਚ ਕਰੀਬ 3 ਸਾਲ ਨਿਭਾਈ ਸੇਵਾ
Chandigarh's DGP Praveer Ranjan was given a farewell salute through a farewell parade News in punjabi : ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੂੰ ਕੱਲ੍ਹ ਵਿਦਾਇਗੀ ਪਰੇਡ ਰਾਹੀਂ ਵਿਦਾਇਗੀ ਸਲਾਮੀ ਦਿਤੀ ਗਈ। ਡੀਜੀਪੀ ਪ੍ਰਵੀਰ ਰੰਜਨ ਨੇ ਚੰਡੀਗੜ੍ਹ ਵਿਚ ਕਰੀਬ 3 ਸਾਲ ਸੇਵਾ ਕੀਤੀ। ਵਿਦਾਇਗੀ ਸਲਾਮੀ ਤੋਂ ਬਾਅਦ ਪ੍ਰਵੀਰ ਰੰਜਨ ਭਾਵੁਕ ਹੋ ਗਏ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿਚ ਨਾਬਾਲਗ ਲੜਕੀ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਦੁਨੀਆਂ ਦੀ ਸਭ ਤੋਂ ਵਧੀਆ ਪੁਲੁਸ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸਾਨ ਅੰਦੋਲਨ ਅਤੇ ਬੰਦੀ ਸਿੱਖ ਰਿਹਾਈ ਮੋਰਚਾ ਲਗਾਇਆ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਸਾਈਬਰ ਸੈੱਲ ਨੂੰ ਆਧੁਨਿਕ ਬਣਾਇਆ ਗਿਆ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਕੈਮਰੇ ਲਗਾਏ ਗਏ। ਉਨ੍ਹਾਂ ਆਪਣੇ ਕਾਰਜਕਾਲ ਦੇ ਹੋਰ ਤਜ਼ਰਬੇ ਵੀ ਸਾਂਝੇ ਕੀਤੇ।
ਇਹ ਵੀ ਪੜ੍ਹੋ: America News: ਅਮਰੀਕਾ ਵਿਚ ਪੰਜਾਬੀ ਦੀ ਜ਼ਿੰਦਾ ਸੜਨ ਕਾਰਨ ਹੋਈ ਮੌਤ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from 'Chandigarh's DGP Praveer Ranjan was given a farewell parade News in punjabi ' stay tuned to Rozana Spokesman