
Diljit Dosanjh News : ਕਿਹਾ ਜਦੋਂ ਤੱਕ ਸਹੀ ਥਾਂ ਨਹੀਂ ਮਿਲ ਜਾਂਦੀ ਮੈਂ ਚੰਡੀਗੜ੍ਹ ’ਚ ਸ਼ੋਅ ਨਹੀਂ ਕਰਾਂਗਾ
Diljit Dosanjh News in Punjabi : ਚੰਡੀਗੜ੍ਹ 'ਚ ਸ਼ੋਅ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਨਵਾਂ ਟਵੀਟ ਸਾਹਮਣੇ ਆਇਆ ਹੈ। ਦੋਸਾਂਝ ਨੇ ਭਾਰਤ 'ਚ ਸ਼ੋਅ ਨਾ ਕਰਨ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਸਪਸ਼ਟੀਕਰਨ ਦਿੱਤਾ ਹੈ।
ਦੋਸਾਂਝ ਨੇ ਕਿਹਾ ਕਿ ਚੰਡੀਗੜ੍ਹ 'ਚ ਮੈਂ ਓਦੋਂ ਤੱਕ ਸ਼ੋਅ ਨਹੀਂ ਕਰਾਂਗਾ, ਜਦੋਂ ਤੱਕ ਚੰਡੀਗੜ੍ਹ ’ਚ ਸ਼ੋਅ ਕਰਨ ਲਈ ਸਹੀ ਥਾਂ ਨਹੀਂ ਮਿਲ ਜਾਂਦੀ। ਦੋਸਾਂਝ ਨੇ ਕਿਹਾ ਕਿ ਚੰਡੀਗੜ੍ਹ 'ਚ ਥਾਂ ਦੀ ਸਮੱਸਿਆ ਹੈ।
(For more news apart from Diljit Dosanjh refused to do the next show in Chandigarh, shared the post News in Punjabi, stay tuned to Rozana Spokesman)