Vidhan Sabha Session : ਸੈਸ਼ਨ ’ਚ MLA ਮਨਪ੍ਰੀਤ ਇਆਲੀ ਨੇ ਪੰਜਾਬ ਰੈਵੇਨਿਊ ਡਿਪਾਰਟਮੈਂਟ ਦੇ ਕਾਨੂੰਨਾਂ ’ਚ ਸੋਧ ਕਰਨ ਦਾ ਚੁੱਕਿਆ ਮੁੱਦਾ

By : BALJINDERK

Published : Feb 25, 2025, 4:49 pm IST
Updated : Feb 25, 2025, 4:49 pm IST
SHARE ARTICLE
 MLA Manpreet Singh Ayali
MLA Manpreet Singh Ayali

Vidhan Sabha Session : ਇਹ ਐਕਟ ਆਪਣੀ ਮਾਂ ਤੋਂ ਪਹਿਲਾਂ ਫ਼ੌਤ ਹੋ ਚੁੱਕੇ ਪੁੱਤਰ ਦੇ ਬੱਚਿਆਂ ਦਾ ਹੱਕ ਖੋਹ ਰਿਹਾ ਹੈ

Vidhan Sabha Session  News in Punjabi : ਪੰਜਾਬ ਵਿਧਾਨ ਸਭਾ ਸੈਸ਼ਨ ’ਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਰੈਵੇਨਿਊ ਡਿਪਾਰਟਮੈਂਟ ਦੇ ਕਾਨੂੰਨਾਂ ’ਚ ਸੋਧ ਅਤੇ ਨਵੇਂ ਕਨੂੰਨ ਬਣਾਉਣ ਦਾ ਮੁੱਦਾ ਚੁੱਕਿਆ ਕਿਹਾ ਕਿ ਹਿੰਦੂ ਵਿਰਾਸਤ ਐਕਟ 1956 ’ਚ ਸੋਧ ਹੋਣੀ ਚਾਹੀਦੀ ਹੈ। ਇਹ ਐਕਟ ਆਪਣੀ ਮਾਂ ਤੋਂ ਪਹਿਲਾਂ ਫ਼ੌਤ ਹੋ ਚੁੱਕੇ ਪੁੱਤਰ ਦੇ ਬੱਚਿਆਂ ਦਾ ਹੱਕ ਖੋਹ ਰਿਹਾ ਹੈ। ਇਸ ਥਾਂ ’ਤੇ ਨਵਾਂ ਤਕਸੀਮ ਐਕਟ ਬਣਾ ਕੇ ਦਰੁਸਤ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਪੰਜਾਬ ’ਚ ਮੁਸਤਰਕੇ ਖ਼ਾਤੇ ਕਰ ਕੇ ਸਾਂਝੇ ਪਰਿਵਾਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਸੈਸ਼ਨ ’ਚ ਕਿਹਾ ਜੇਕਰ ਕਿਸੇ ਵਿਅਕਤੀ ਦੀ ਮੌਤ ਮਾਂ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਸਦੀ ਤਿੰਨ ਜਗ੍ਹਾ ਪ੍ਰਾਪਰਟੀ ਵੰਡੀ ਜਾਂਦੀ ਹੈ ਜੋ ਬਿਲਕੁਲ ਜਾਇਜ਼ ਹੈ ਪਰ ਜਦੋਂ ਮਾਂ ਦੀ ਮੌਤ ਹੁੰਦੀ ਹੈ ਤਾਂ ਮਾਂ ਤੋਂ ਪਹਿਲਾਂ ਫ਼ੌਤ ਹੋ ਚੁੱਕੇ ਪੁੱਤਰ ਦੇ ਬੱਚਿਆਂ ਦਾ ਹੱਕ ਖੋ ਲਿਆ ਜਾਂਦਾ ਹੈ।  ਉਸ ਦੇ ਕੁਦਰਤੀ ਵਾਰਿਸ ਤਿੰਨ ਹਨ, ਉਸ ਦੀ ਤਿੰਨ ਥਾਵਾਂ ’ਤੇ ਵੰਡ ਕੀਤੀ ਜਾਂਦੀ ਹੈ। 

(For more news apart from Vidhan Sabha session MLA Manpreet Singh Ayali raised issue amendinglaws Punjab Revenue Department and creating new laws News in Punjabi, stay tuned to Rozana Spokesman)

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement