
Chandigarh News : ਆਰੋਪੀਆਂ ਕੋਲੋਂ 2 ਐਕਟਿਵਾ, 3 ਮੋਬਾਈਲ ਫ਼ੋਨ ਅਤੇ 3 ਈ ਰਿਕਸ਼ਾ ਹੋਏ ਬਰਾਮਦ
Chandigarh News in Punjabi : ਪੁਲਿਸ ਨੇ ਚੰਡੀਗੜ੍ਹ ’ਚ ਸਨੈਚਿੰਗ ਅਤੇ ਚੋਰੀ ਕਰਨ ਵਾਲੇ ਗਰੋਹ ਦੇ ਦੋ ਵਿਅਕਤੀ ਕਾਬੂ ਕੀਤੇ ਹਨ। ਇਨ੍ਹਾਂ ਆਰੋਪੀਆਂ ਕੋਲੋਂ 2 ਐਕਟਿਵਾ, 3 ਮੋਬਾਈਲ ਫ਼ੋਨ ਅਤੇ 3 ਈ ਰਿਕਸ਼ਾ ਬਰਾਮਦ ਹੋਏ ਹਨ। ਆਰੋਪੀਆਂ ਦੀ ਪਹਿਚਾਣ ਗਣੇਸ਼ ਅਤੇ ਧਰਮਿੰਦਰ ਵਜੋਂ ਹੋਈ ਹੈ। ਪੁਲਿਸ ਇਨ੍ਹਾਂ ਆਰੋਪੀਆਂ ਨੂੰ ਕੋਰਟ ’ਚ ਪੇਸ਼ ਕਰ ਕੇ ਇੱਕ ਦਿਨ ਦਾ ਰਿਮਾਂਡ ਲਿਆ ਹਾਸਲ ਕੀਤਾ ਹੈ।
(For more news apart from Two persons of snatching and stealing gang arrested in Chandigarh News in Punjabi, stay tuned to Rozana Spokesman)