
Chandigarh News : ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ’ਚ ਬਤੌਰ ਬਾਲ ਕਲਾਕਾਰ ਕਰ ਚੁੱਕਿਆ ਹੈ ਕੰਮ
Chandigarh News in Punjabi : ਚੰਡੀਗੜ੍ਹ ਦੇ ਨਿਮਰਤ ਪ੍ਰਤਾਪ ਨੂੰ ਸਕੂਲ ਤੋਂ ‘ਮਿਸਟਰ ਚਿੱਤਕਾਰਾ ਚਾਰਮਰ 2024-25’ ਦਾ ਖ਼ਿਤਾਬ ਮਿਲਿਆ ਹੈ। ਨਿਮਰਤ ਪ੍ਰਤਾਪ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ’ਚ ਬਤੌਰ ਬਾਲ ਕਲਾਕਾਰ ਕੰਮ ਕਰ ਚੁੱਕਿਆ ਹੈ। ਨਿਮਰਤ ਚਿੱਤਕਾਰਾ ਇੰਟਰਨੈਸ਼ਨਲ ਸਕੂਲ 25 ਸਕੈਟਰ ’ਚ ਪੜ੍ਹਦਾ ਹੈ। 10ਵੀਂ ਕਲਾਸ ਦਾ ਵਿਦਿਆਰਥੀ ਚੰਡੀਗੜ੍ਹ ਦਾ ਰਹਿਣ ਵਾਲਾ ਹੈ।
(For more news apart from Nimrat Pratap becomes 'Mr Chitkara Charmer 2024-25' News in Punjabi, stay tuned to Rozana Spokesman)