6 ਸਾਲ ਦਾ ਇਹ ਬੱਚਾ ਕਮਾਉਂਦਾ ਹੈ ਸਲਾਨਾ 71 ਕਰੋੜ ਰੁਪਏ
Published : Dec 12, 2017, 11:09 am IST
Updated : Dec 12, 2017, 5:39 am IST
SHARE ARTICLE

ਕੀ ਤੁਸੀਂ ਸੋਚ ਸਕਦੇ ਹੋ ਕਿ ਇਕ ਬੱਚਾ ਵੀ ਕਰੋੜਪਤੀ ਹੋ ਸਕਦਾ ਹੈ। ਜੀ ਹਾਂ ਅਜਿਹਾ ਹੋ ਸਕਦੈ। 6 ਸਾਲ ਦਾ ਰਾਇਨ ਸਿਰਫ ਆਪਣੇ ਯੂਟੀਊਬ ਵੀਡੀਓਜ਼ ਦੇ ਜ਼ਰੀਏ ਸਾਲ 'ਚ 71 ਕਰੋੜ ਰੁਪਏ ਕਮਾ ਰਿਹਾ ਹੈ।

ਰਾਇਨ ਟਾਇਜ਼ ਰੀਵਿਊ ਦੇ ਨਾਂ 'ਤੇ ਇਹ ਚੈਨਲ ਯੂਟੀਊਬ 'ਤੇ ਕਾਫੀ ਲੋਕਪ੍ਰਸਿੱਧ ਹੈ। ਰਾਇਨ ਅਤੇ ਉਸ ਦੇ ਪਰਿਵਾਰ ਦੁਆਰਾ ਚਲਾਏ ਜਾਣ ਵਾਲੇ ਇਸ ਚੈਨਲ 'ਤੇ ਰਾਇਨ ਖਿਡੌਣਿਆਂ ਦਾ ਰੀਵਿਊ ਕਰਦਾ ਹੈ। ਫੋਬਰਸ ਨੇ ਹਾਲ ਹੀ 'ਚ ਯੂਟੀਊਬ ਦੇ ਜ਼ਰੀਏ ਕਮਾਈ ਕਰਨ ਵਾਲੇ ਟਾਪ 10 celebraties ਦੀ ਲਿਸਟ ਜਾਰੀ ਕੀਤੀ ਸੀ, ਜਿਸ 'ਚ ਰਾਇਨ 11 ਮਿਲੀਅਨ ਡਾਲਰ (71 ਕਰੋੜ ਰੁਪਏ) ਦੀ ਕਮਾਈ ਨਾਲ 9ਵੇਂ ਸਥਾਨ 'ਤੇ ਹੈ। ਜੁਲਾਈ 2015 'ਚ ਯੂਟੀਊੂਬ 'ਤੇ ਕਦਮ ਰੱਖਣ ਵਾਲੇ ਰਾਇਨ ਨੇ ਹੁਣ ਤਕ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਪਰ ਉਸ ਦੇ ਸਭ ਤੋਂ ਲੋਕਪ੍ਰਸਿੱਧ ਵੀਡੀਓ ਦਾ ਰੀਵੀਯੂ ਰਿਹਾ 'Giant Egg Surprise' । ਇਸ ਵੀਡੀਓ 'ਤੇ ਹੁਣ ਤਕ 80 ਕਰੋੜ ਤੋਂ ਜ਼ਿਆਦਾ ਵਿਊਜ਼ ਹਨ। 


ਰਾਇਨ ਦੇ ਯੂਟੀਊਬ ਚੈਨਲ 'ਤੇ ਇਸ ਵੇਲੇ 10 ਮਿਲੀਅਨ (1 ਕਰੋੜ) ਸਬਸਕਰਾਈਬਰਸ ਹਨ। ਅੰਦਾਜ਼ਾ ਹੈ ਕਿ ਸਿਰਫ ਵਿਗਿਆਪਨ ਦੇ ਜ਼ਰੀਏ ਹੀ ਰਾਇਨ ਮਹੀਨੇ 'ਚ ਕਰੀਬ 6 ਕਰੋੜ ਰੁਪਏ ਕਮਾ ਲੈਂਦਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement