ਅੰਡਰਵਰਲਡ ਡਾਨ ਦਾਊਦ ਪਰਤਣਾ ਚਾਹੁੰਦੈ ਭਾਰਤ, ਰੱਖੀ ਆਪਣੀ ਸ਼ਰਤ
Published : Mar 7, 2018, 4:03 pm IST
Updated : Mar 7, 2018, 10:33 am IST
SHARE ARTICLE

ਮੁੰਬਈ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕਾਸਕਰ ਕੁਝ ਸ਼ਰਤਾਂ ਸਹਿਤ ਭਾਰਤ ਪਰਤਣਾ ਚਾਹੁੰਦਾ ਹੈ ਜੋ ਭਾਰਤ ਸਰਕਾਰ ਨੂੰ ਮਨਜ਼ੂਰ ਨਹੀਂ ਹਨ ਇਸ ਗੱਲ ਦੀ ਜਾਣਕਾਰੀ ਉਘੇ ਫ਼ੌਜਦਾਰੀ ਵਕੀਲ ਸ਼ਿਆਮ ਕੇਸ਼ਵਾਨੀ ਨੇ ਦਿੱਤੀ। ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਹੈ। 


ਉਸ ਨੂੰ ਇੱਕ ਨਹੀਂ ਸਗੋਂ ਕਈ ਮੁਲਕਾਂ ਦੀ ਪੁਲਿਸ ਲੱਭ ਰਹੀ ਹੈ। ਪਰ ਅਜੇ ਤੱਕ ਉਸ ਦਾ ਸੁਰਾਗ ਨਹੀਂ ਮਿਲਿਆ। ਦਾਉਦ ਦੀ ਸ਼ਰਤ ਸੀ ਕਿ ਉਸ ਨੂੰ ਮੁੰਬਈ ਦੀ ਆਰਥਰ ਜੇਲ ਦੇ ਵਿੱਚ ਰੱਖਿਆ ਜਾਵੇ ਤਾਂ ਹੀ ਉਹ ਭਾਰਤ ਆਵੇਗਾ। ਉੱਥੇ ਹੀ ਉਸ ਦੀ ਇੱਛਾ ਦੀ ਗੱਲ ਸਾਹਮਣੇ ਆਉਦੇ ਹੀ ਦੇਸ਼ ਦੇ ਮੰਨੇ-ਪ੍ਰਮੰਨੇ ਅਤੇ ਵਿਸ਼ੇਸ ਪਬਲਿਕ ਪ੍ਰੋਡੋਊਸਰ ਉਜਵਲ ਨਿਕਮ ਦੇ ਉਸ ਦੀ ਇਸ ਇੱਛਾ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। 



ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਸ ਦਾ ਪੁਰਾਣਾ ਅੰਦਾਜ਼ ਹੈ ਕਿਉਕਿ ਹੁਣ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਅਹਿਸਾਸ ਹੋ ਗਿਆ ਹੈ ਕਿ ਉਸ ਦੇ ਕੋਲ ਹੁਣ ਬਚਣ ਦਾ ਕੋਈ ਵੀ ਰਾਸਤਾ ਨਹੀਂ ਹੈ ਅਤੇ ਜੇਕਰ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਆਪਣੇ ਵਕੀਲ ਦੇ ਨਾਲ ਸੰਪਰਕ ਕੀਤਾ ਹੈ ਤਾਂ ਰਾਸਟਰੀ ਏਜੰਸੀਆਂ ਨੂੰ ਇਸ ਗੱਲ ਦੀ ਪੜਤਾਲ ਕਰਨੀ ਚਾਹੀਦੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement