
ਚੀਨ ਨੇ ਬਣਾਇਆ ਅਜੂਬਾ….ਦੇਖੋ ਤਸਵੀਰਾਂ
ਚੀਨ ਨੇ ਏਸ਼ੀਆ ਦਾ ਸਭ ਤੋਂ ਪਹਿਲਾ ਵਰਟੀਕਲ ਗਾਰਡਨ ਬਣਾਇਆ ਹੈ।
ਇਸ ਬਿਲਡਿੰਗ ਦਾ ਨਿਰਮਾਣ ਚੀਨ ਦੇ ਨਾਨਜ਼ਿੰਗ ਸ਼ਹਿਰ ਵਿੱਚ ਕੀਤਾ ਗਿਆ ਹੈ।
ਇਹ ਗਾਰਡਨ ਹਰ-ਰੋਜ਼ 130 ਪਾਊਂਡ ਆਕਸੀਜਨ ਪੈਦਾ ਕਰੇਗਾ
ਇਸ ਗਾਰਡਨ ਦਾ ਵਿਕਾਸ ਦੋ ਟਾਵਰਾਂ `ਤੇ ਕੀਤਾ ਗਿਆ ਹੈ, ਜਿਸਨੂੰ ਨਾਨਜ਼ਿੰਗ ਟਾਵਰ ਕਿਹਾ ਜਾਂਦਾ ਹੈ।
ਹਾਲਾਂਕਿ ਇਸ ਬਿਲਡਿੰਗ ਦਾ ਕੰਮ 2018 ਵਿਚ ਪੂਰਾ ਹੋਣ ਦੀ ਉਮੀਦ ਹੈ।
ਇਨ੍ਹਾਂ ਬਿਲਡਿੰਗਾਂ ਦਾ ਕੰਮ ਇਟਲੀ ਦੇ ਇਕ ਆਰਕੀਟੈਕਟ ਸਟੈਫਨੋ ਬੋਰੀ ਵਲੋਂ ਕੀਤਾ ਗਿਆ ਹੈ।
ਇਨ੍ਹਾਂ ਟਾਵਰਾਂ ਦੀ ਉਚਾਈ 656 ਤੇ 354 ਫੁੱਟ ਹੈ।
ਟਾਵਰਾਂ ਦੀ ਬਾਲਕਨੀ `ਚ ਖਾਸ ਤਰ੍ਹਾਂ ਦੇ ਬੂਟਿਆਂ ਨਾਲ ਸਜਾਇਆ ਗਿਆ ਹੈ।