ਇਸ ਖੂਹ ਚੋਂ ਨਿਕਲਦੇ ਹਨ ਕਰੋੜਾਂ ਦੇ ਹੀਰੇ
Published : Dec 20, 2017, 11:59 am IST
Updated : Dec 20, 2017, 6:29 am IST
SHARE ARTICLE

ਸਾਈਬੇਰੀਆ- ਪੂਰਬੀ ਸਾਈਬੇਰੀਆ ਵਿਚ ਹੀਰਿਆਂ ਦੀ ਸਭ ਤੋਂ ਵੱਡੀ ਸੁਰੰਗ 'ਮਿਰ' ਮੌਜੂਦ ਹੈ। ਇਹ ਸੁਰੰਗ ਇੰਨੀਂ ਵੱਡੀ ਹੈ ਕਿ ਆਸਾਨੀ ਨਾਲ ਇੱਕ ਵੱਡੇ ਹੈਲੀਕਾਪਟਰ ਨੂੰ ਆਪਣੇ ਵਿੱਚ ਸਮਾ ਸਕਦੀ ਹੈ ਅਤੇ ਇਸ ਲਈ ਇਸ ਦੇ ਉੁਪਰੋਂ ਏਅਰ-ਕ੍ਰਾਫਟਸ ਉਡਾਉਣ 'ਤੇ ਵੀ ਬੈਨ ਹੈ।

ਇਸ ਸੁਰੰਗ ਦੀ ਕੀਮਤ ਇਕ ਲੱਖ ਕਰੋੜ ਤੋਂ ਜ਼ਿਆਦਾ ਹੈ। ਇਹ ਸੁਰੰਗ ਹਰ ਸਾਲ 172 ਕਰੋੜ ਦੇ ਹੀਰੇ ਪੈਦਾ ਕਰਦੀ ਹੈ। ਇਹ ਸੁਰੰਗ 1722 ਫੁੱਟ ਡੂੰਘੀ ਹੈ ਇਸ ਦਾ ਵਿਆਸ ਲਗਭਗ ਇਕ ਮੀਲ ਹੈ। 


2004 ਵਿਚ ਇਸ ਸੁਰੰਗ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਸ ਨੂੰ ਅੰਡਰਗਰਾਊਂਡ ਸੁਰੰਗਾਂ ਦੇ ਨਾਲ ਦੁਬਾਰਾ ਸ਼ੁਰੂ ਕੀਤਾ ਗਿਆ।2014 ਵਿਚ ਇਸ ਸੁਰੰਗ ਤੋਂ 60 ਲੱਖ ਕੈਰੇਟ ਦੇ ਹੀਰੇ ਮਿਲੇ ਸਨ।

 ਦੁਨੀਆ ਦੇ ਕੱਚੇ ਹੀਰਿਆਂ ਦਾ ਲਗਭਗ 23 ਫੀਸਦੀ ਹਿੱਸਾ ਇੱਥੋਂ ਹੀ ਨਿਕਲਦਾ ਹੈ। ਇੱਥੋਂ ਨਿਕਲੇ ਸਭ ਤੋਂ ਵੱਡੇ ਓਲੋਨਖੋ ਹੀਰੇ ਦਾ ਆਕਾਰ ਗੋਲਫ ਦੀ ਗੇਂਦ ਜਿੰਨਾਂ ਸੀ। 130.85 ਕੈਰੇਟ ਦੇ ਇਸ ਹੀਰੇ ਦੀ ਕੀਮਤ 2 ਕਰੋੜ ਰੁਪਏ ਤੋਂ ਜ਼ਿਆਦਾ ਸੀ।


SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement