ਇਟਲੀ ਦੇ ਮਸ਼ਹੂਰ ਫੁੱਟਬਾਲਰ ਦੀ ਹੋਈ ਮੌਤ, ਲੋਕਾਂ 'ਚ ਸੋਗ ਦੀ ਲਹਿਰ
Published : Mar 5, 2018, 1:39 pm IST
Updated : Mar 5, 2018, 8:09 am IST
SHARE ARTICLE

ਰੋਮ : ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਰਹੱਸਮਈ ਪ੍ਰਸਥਿਤੀਆਂ 'ਚ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਨੀਵਾਰ-ਐਤਵਾਰ ਦੀ ਰਾਤ ਉਨ੍ਹਾਂ ਦੇ ਹੋਟਲ ਦੇ ਕਮਰੇ 'ਚ ਮਿਲੀ। ਇਹ ਜਾਣਕਾਰੀ ਫਿਓਰੋਟੀਨਾ ਵਲੋਂ ਦਿੱਤੀ ਗਈ। ਦੱਸ ਦਈਏ ਕਿ ਡੇਵਿਡ ਇਸੇ ਹੀ ਕਲੱਬ ਵਲੋਂ ਖੇਡਿਆ ਕਰਦੇ ਸਨ। ਜਾਣਕਾਰੀ ਮੁਤਾਬਕ ਡੇਵਿਡ ਦੀ ਮੌਤ ਦੀ ਸੂਚਨਾ ਦੇ ਬਾਅਦ ਤੋਂ ਫਿਓਰੋਟੀਨਾ ਕਲੱਬ 'ਚ ਸੋਗ ਦੀ ਲਹਿਰ ਹੈ।



ਕਲੱਬ ਵਲੋਂ ਟਵੀਟ ਕਰਕੇ ਦੱਸਿਆ ਗਿਆ ਕਿ ਡੇਵਿਡ ਦੀ ਮੌਤ ਅਚਾਨਕ ਕਿਸੀ ਬੀਮਾਰੀ ਦੇ ਚੱਲਦੇ ਹੋਈ। ਦੱਸ ਦਈਏ ਕਿ 31 ਸਾਲਾਂ ਦੇ ਡੇਵਿਡ ਦੀ 2 ਸਾਲ ਦੀ ਬੇਟੀ ਹੈ। ਡੇਵਿਡ ਐਸਟਰੋਈ ਨੂੰ ਯੂਡੀਨੀਸ ਖਿਲਾਫ ਮੈਚ ਖੇਡਣਾ ਸੀ। ਫਿਲਹਾਲ ਇਸ ਮੈਚ ਨੂੰ ਟਾਲ ਦਿੱਤਾ ਗਿਆ ਹੈ।



ਮ੍ਰਿਤਕ ਦਾਬੀਦੇ ਅਸਟੋਰੀ ਇਟਾਲੀਅਨ ਲੋਕਾਂ ਵਿਚ ਬਹੁਤ ਪੰਸਦੀਦਾ ਖਿਡਾਰੀ ਸੀ। ਸਮਝਿਆ ਜਾਂਦਾ ਹੈ ਕਿ ਇਟਲੀ ਦੇ ਉਦਨੇ ਸ਼ਹਿਰ ਦੇ ਵਸਨੀਕ ਇਸ ਖਿਡਾਰੀ ਦੀ ਬੇਵਕਤ ਮੌਤ ਨਾਲ ਹੁਣ ਚੋਣਾਂ ਵਿਚ ਵੀ ਬਹੁਤ ਸਾਰੇ ਲੋਕ ਸ਼ਾਇਦ ਆਪਣੇ ਘਰੋਂ ਘੱਟ ਹੀ ਨਿਕਲਣਗੇ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement