ਜੇ ਤੁਸੀਂ ਵੀ ਕਨੇਡਾ ਦਾ ਟਰੱਕ ਡਰਾਈਵਰ ਵਰਕ ਵੀਜ਼ਾ ਲੈਣਾ ਹੈ ਤਾਂ ਪੜੋ ਇਹ ਖ਼ਬਰ
Published : Nov 15, 2017, 10:42 pm IST
Updated : Nov 15, 2017, 5:17 pm IST
SHARE ARTICLE

ਜੇ ਤੁਹਾਡੇ ਕੋਲ ਹੈਵੀ-ਲਾਇਸੰਸ, 3-4 ਸਾਲ ਦਾ ਤਜ਼ਰਬਾ,ਆਈਲੈਟਸ ਵਿੱਚੋ 5 ਬੈਡ ਤੇ ਕਿਸੇ ਕਨੈਡੀਅਨ ਟਰੱਕ ਕੰਪਨੀ ਕੋਲੋ ਜੌਬ ਲੈਟਰ(LMIA) ਹੈਗੀ ਹੈ ਤਾਂ ਤੁਸੀ ਟਰੱਕ ਡਰਾਈਵਰੀ ਚ’ ਕਨੈਡਾ ਦਾ ਵਰਕ-ਪਰਮਿਟ ਪ੍ਰਾਪਤ ਕਰ ਸਕਦੇ ਹੋ…!



ਇੱਥੇ ਇਹ ਗੱਲ ਜ਼ਰੂਰੀ ਨਹੀ ਹੈਵੀ-ਲਾਇਸੰਸ ਸਿਰਫ ਦੁਬਈ ਦਾ ਹੀ ਹੋਣਾ ਚਾਹੀਦਾ ਹੈ। ਕਈ ਵੀਰਾਂ ਨੂੰ ਲੱਗਦਾ ਹੈ ਜਾਂ ਆਪਣੇ ਆਮ ਹੀ ਗੱਲ ਮਸ਼ਹੂਰ ਹੈ ਕਿ ਪਹਿਲਾ ਦੁਬਈ ਜਾਉ ਤੇ ਉੱਥੇ ਜਾ ਕੇ ਹੈਵੀ ਲਾਇਸੰਸ ਬਣਾ ਕੇ ਫਿਰ 2-3 ਸਾਲ ਦੁਬਈ ਟਰੱਕ ਚਲਾ ਕੇ ਫਿਰ ਇੱਥੇ ਕਨੈਡਾ ਲਈ ਅਪਲਾਈ ਕਰੋ…!



ਜੇ ਤੁਹਾਡੇ ਕੋਲ ਇੰਡਿਆ ਦਾ ਹੈਵੀ-ਲਾਇਸੰਸ ਤੇ ਤਜ਼ਰਬਾ ਹੈਗਾ ਹੈ ਤਾਂ ਉੱਥੋ ਵੀ ਤੁਸੀ ਅਪਲਾਈ ਕਰ ਸਕਦੇ ਹੋ,ਬੱਸ ਜ਼ਰੂਰੀ ਕਾਗਜਤ ਤਜ਼ਰਬਾ,ਜੌਬ ਲੈਟਰ ਕਨੈਡਾ ਤੋ ਤੇ 5 ਬੈਡ ਆਈਲੈਟਸ ਵਿੱਚ ਚਾਹੀਦੇ ਨੇ, ਹਾਂ ਇਨ੍ਹਾਂ ਕੁ ਫਰਕ ਜ਼ਰੂਰ ਹੈਗਾ ਕਿ ਜੇ ਇੰਡਿਆ ਤੋ 70% ਵੀਜ਼ਾ ਲੱਗਣ ਦੇ ਚਾਨਸ ਨੇ ਤਾਂ ਦੁਬਈ ਤੋ 75-80 ਹੈਗੇ ਨੇ,ਪਰ ਇਹ ਗੱਲ ਬਿਲਕੁਲ ਨਹੀ ਕਿ ਤੁਸੀ ਇੰਡੀਅਨ ਹੈਵੀ-ਲਾਇਸੰਸ ਤੇ ਅਪਲਾਈ ਨੀ ਕਰ ਸਕਦੇ…!



SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement