ਸਸਤੇ ਫੀਚਰ ਫੋਨ ਲਈ Google Go ਐਪ ਹੋਇਆ ਲਾਂਚ
Published : Dec 6, 2017, 4:32 pm IST
Updated : Dec 6, 2017, 11:02 am IST
SHARE ARTICLE

ਗੂਗਲ ਨੇ ਦੇਸ਼ ਵਿਚ ਗੂਗਲ ਗੋਅ ਐਪ ਸ਼ੁਰੂ ਕੀਤਾ ਹੈ। ਇਹ ਨਵਾਂ ਐਪ ਖ਼ਾਸ ਕਰਕੇ ਭਾਰਤ ਅਤੇ ਇੰਡੋਨੇਸ਼ੀਆ ਦੇ ਉਪਭੋਗਤਾਵਾਂ ਲਈ ਬਣਾਇਆ ਗਿਆ ਹੈ। ਰਿਲਾਇੰਸ ਜੀਓ ਦੇ ਫੀਚਰ ਫੋਨ ਅਤੇ ਅਜਿਹੇ ਸਸਤੇ ਸਮਾਰਟ ਫੋਨ ਤੇ ਤੇਜ਼ੀ ਨਾਲ ਕੰਮ ਕਰਦਾ ਹੈ। ਇੰਟਰਨੈੱਟ ਦੀ ਗਤੀ ਹੌਲੀ ਹੋਣ ਦੇ ਬਾਵਜੂਦ ਵੀ ਆਸਾਨੀ ਨਾਲ ਕੁਝ ਵੀ ਸਰਚ ਕਰ ਸਕਦੇ ਹਾਂ।



ਕੰਪਨੀ ਦਾ ਕਹਿਣਾ ਹੈ ਕਿ ਜਿਹਡ਼ੇ ਗ੍ਰਾਹਕ ਇੰਟਰਨੈਟ ਲਈ ਨਵੇਂ ਹਨ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਛੋਟੇ ਸਮਾਰਟਫੋਨ ਵਿਚ ਕੀ ਲੱਭਦੇ ਅਤੇ ਟਾਈਪ ਕਰਦੇ ਹਨ, ਇਹ ਵੀ ਥੋਡ਼ਾ ਮੁਸ਼ਕਿਲ ਹੁੰਦਾ ਹੈ।

ਇਸ ਲਈ, ਕੰਪਨੀ ਨੇ ਇਸ ਐਪ ਵਿੱਚ ਟੈਪ ਫਸਟ ਯੂਅਰ ਇੰਟਰਫੇਸ ਦਿੱਤਾ ਹੈ, ਜਿਸ ਦੁਆਰਾ ਇਸ ਐਪ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਕੁਝ ਲੱਭ ਸਕਦੇ ਹੋ। ਕੰਪਨੀ ਨੇ ਗੂਗਲ ਗੋਅ ਦਾ ਬਾਇਕ ਮੋਡ ਮੈਪ ਪੇਸ਼ ਕੀਤਾ ਹੈ। ਇਸ ਨਾਲ ਡਰਾਇਵਿੰਗ ਵਿਚ ਮੈਪ ਤੋਂ ਸਹਾਇਤਾ ਮਿਲੇਗੀ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement