ਨਵੇਂ ਸਾਲ ਦਾ ਜਸ਼ਨ ਪੈ ਗਿਆ ਮਹਿੰਗਾ, ਬੱਚੇ ਦੀ ਗੋਲੀ ਲੱਗਣ ਨਾਲ ਮੌਤ
Published : Jan 1, 2019, 12:56 pm IST
Updated : Jan 1, 2019, 12:56 pm IST
SHARE ARTICLE
Crime
Crime

ਉੱਤਰ ਪੂਰਵ ਜਿਲ੍ਹੇ ਵਿਚ ਨਵੇਂ ਸਾਲ ਦਾ ਜਸ਼‍ਨ ਮਨਾਉਣ ਦੇ ਦੌਰਾਨ ਦੋ ਹਾਦਸੇ....

ਨਵੀਂ ਦਿੱਲੀ : ਉੱਤਰ ਪੂਰਵ ਜਿਲ੍ਹੇ ਵਿਚ ਨਵੇਂ ਸਾਲ ਦਾ ਜਸ਼‍ਨ ਮਨਾਉਣ ਦੇ ਦੌਰਾਨ ਦੋ ਹਾਦਸੇ ਹੋ ਗਏ। ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ। ਜਦੋਂ ਕਿ ਦੂਜਾ ਬੱਚਾ ਜਖ਼ਮੀ ਹੋ ਗਿਆ। ਪਹਿਲੀ ਘਟਨਾ ਨਾਰਥ ਈਸਟ ਦੇ ਉਸਮਾਨਪੁਰ ਇਲਾਕੇ ਦੀ ਹੈ ਜਿਥੇ ਘਰ ਦੇ ਬਾਹਰ ਨਵੇਂ ਸਾਲ ਦਾ ਜਸ਼ਨ ਮਨਾਉਦੇ ਹੋਏ ਗੋਲੀ ਚੱਲ ਗਈ। ਇਹ ਗੋਲੀ ਡੀਜੇ ਦੇ ਕੋਲ ਹੀ ਭੰਗੜਾ ਪਾ ਰਹੇ 8 ਸਾਲ ਦੇ ਰਿਆਨ ਨੂੰ ਲੱਗ ਗਈ। ਰਿਆਨ ਦੀ ਮੌਕੇ ਉਤੇ ਹੀ ਮੌਤ ਹੋ ਗਈ।

Criminal ArrestedCriminal Arrested

ਉਥੇ ਹੀ ਦੂਜੀ ਘਟਨਾ ਵੇਲਕਮ ਇਲਾਕੇ ਦੀ ਹੈ। ਇਥੇ ਗੁਆਂਢੀ ਦੇ ਘਰ ਤੋਂ ਬਾਹਰ ਨਵੇਂ ਸਾਲ ਦੇ ਜਸ਼‍ਨ ਵਿਚ ਭੰਗੜਾ ਕਰਨ ਦੌਰਾਨ 14 ਸਾਲ ਦੇ ਬੱਚੇ ਦੇ ਮੋਡੇ ਉਤੇ ਗੋਲੀ ਲੱਗੀ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਉਸ ਨੂੰ ਹਸ‍ਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਵੀ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਦੋਂ ਕਿ ਉਸ‍ਮਾਨਪੁਰ ਮਾਮਲੇ ਵਿਚ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement