Air India 'ਤੇ ਮੁੜ ਹੋਵੇਗਾ ਟਾਟਾ ਗਰੁੱਪ ਦਾ ਕਬਜ਼ਾ, ਸਭ ਤੋਂ ਵੱਧ ਕੀਮਤ ਲਗਾ ਕੇ ਜਿੱਤੀ ਬੋਲੀ
Published : Oct 1, 2021, 1:06 pm IST
Updated : Oct 1, 2021, 1:09 pm IST
SHARE ARTICLE
Air India will be owned by TATA Group
Air India will be owned by TATA Group

ਦੱਸ ਦੇਈਏ ਕਿ ਏਅਰ ਇੰਡੀਆ ਦੀ ਸ਼ੁਰੂਆਤ 1932 ਵਿਚ ਟਾਟਾ ਗਰੁੱਪ ਦੇ ਨੇ ਹੀ ਕੀਤੀ ਸੀ।

 

ਨਵੀਂ ਦਿੱਲੀ: ਏਅਰ ਇੰਡੀਆ (Air India) ਦੀ ਵਿਕਰੀ ਪ੍ਰਕਿਰਿਆ ਵਿਚ, ਟਾਟਾ ਗਰੁੱਪ (TATA Group) ਨੇ ਸਭ ਤੋਂ ਵੱਧ ਕੀਮਤ ਲਗਾ ਕੇ ਬੋਲੀ ਜਿੱਤ (Won the Bid) ਲਈ ਹੈ। ਹੁਣ ਸਰਕਾਰੀ ਏਅਰਲਾਈਨ ਏਅਰ ਇੰਡੀਆ ਟਾਟਾ ਗਰੁੱਪ ਦੇ ਕੰਟਰੋਲ ਹੇਠ ਆ ਜਾਵੇਗੀ।

ਹੋਰ ਪੜ੍ਹੋ: ਝੋਨੇ ਦੀ ਖਰੀਦ ਅੱਗੇ ਪਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਹੋਵੇਗਾ BJP-JJP ਆਗੂਆਂ ਦਾ ਘਿਰਾਓ- ਚੜੂਨੀ

TATA GroupTATA Group

ਟਾਟਾ ਗਰੁੱਪ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਨੇ ਏਅਰ ਇੰਡੀਆ ਲਈ ਬੋਲੀ ਲਗਾਈ ਸੀ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ਏਅਰ ਇੰਡੀਆ ਵਿਚ ਆਪਣੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ 2018 ਵਿਚ, ਸਰਕਾਰ ਨੇ ਕੰਪਨੀ ਵਿਚ 76 ਪ੍ਰਤੀਸ਼ਤ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਸੀ।

ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

JRD TataJRD Tata

ਹੋਰ ਪੜ੍ਹੋ: ਅਚਨਚੇਤ ਚੈਕਿੰਗ ਲਈ ਸਵੇਰੇ 9 ਵਜੇ ਪੰਜਾਬ ਪੁਲਿਸ ਹੈੱਡਕੁਆਟਰ ਪਹੁੰਚੇ Deputy CM ਸੁਖਜਿੰਦਰ ਰੰਧਾਵਾ

ਸਰਕਾਰ ਨੇ ਏਅਰ ਇੰਡੀਆ ਲਈ ਵਿੱਤੀ ਬੋਲੀ ਮੰਗੀ ਸੀ। ਇਸ ਵਿੱਤੀ ਸਾਲ ਵਿਚ ਸਰਕਾਰ ਇਸ ਸਰਕਾਰੀ ਏਅਰਲਾਈਨ ਦਾ ਨਿੱਜੀਕਰਨ (Privatisation) ਕਰਨ ਦਾ ਟੀਚਾ ਰੱਖ ਕੇ ਚੱਲ ਰਹੀ ਹੈ।  ਦੱਸ ਦੇਈਏ ਕਿ ਏਅਰ ਇੰਡੀਆ ਦੀ ਸ਼ੁਰੂਆਤ 1932 ਵਿਚ ਟਾਟਾ ਗਰੁੱਪ ਨੇ ਹੀ ਕੀਤੀ ਸੀ। ਟਾਟਾ ਗਰੁੱਪ ਦੇ ਜੇ. ਆਰ. ਡੀ. ਟਾਟਾ (JRD Tata) ਨੇ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਖੁਦ ਵੀ ਇੱਕ ਬਹੁਤ ਹੁਨਰਮੰਦ ਪਾਇਲਟ ਸਨ।

Location: India, Delhi, New Delhi

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement